ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 53,601 ਨਵੇਂ ਕੋਰੋਨਾ ਦੇ ਮਰੀਜ਼ ਆਏ ਸਾਹਮਣੇ, 871 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 22 ਲੱਖ 68 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 45 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 15 ਲੱਖ 83 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 53,601  ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 871 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 22,68,676 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 45,257 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 15,83,490 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,39,929 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 896, ਠੀਕ ਹੋਏ -709, ਮੌਤਾਂ-20

ਆਂਧਰਾ ਪ੍ਰਦੇਸ਼- ਐਕਟਿਵ ਕੇਸ -87773, ਠੀਕ ਹੋਏ-145636, ਮੌਤਾਂ-2116

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -636, ਠੀਕ ਹੋਏ-1592, ਮੌਤਾਂ-3

ਅਸਾਮ- ਐਕਟਿਵ ਕੇਸ-18000, ਠੀਕ ਹੋਏ-43586 ਮੌਤਾਂ-151

ਬਿਹਾਰ- ਐਕਟਿਵ ਕੇਸ-28065, ਠੀਕ ਹੋਏ-54,088, ਮੌਤਾਂ-397

ਚੰਡੀਗੜ੍ਹ- ਐਕਟਿਵ ਕੇਸ -566, ਠੀਕ ਹੋਏ-1004, ਮੌਤਾਂ-25

ਛੱਤੀਸਗੜ੍ਹ – ਐਕਟਿਵ ਕੇਸ – 3336, ਠੀਕ ਹੋਏ–9013, ਮੌਤਾਂ –99

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -444, ਠੀਕ ਹੋਏ-1167, ਮੌਤਾਂ-2

ਦਿੱਲੀ- ਐਕਟਿਵ ਕੇਸ -10346, ਠੀਕ ਹੋਏ-131,657, ਮੌਤਾਂ-4131

ਗੋਆ- ਐਕਟਿਵ ਕੇਸ -2741, ਠੀਕ ਹੋਏ-6208, ਮੌਤਾਂ-80

ਗੁਜਰਾਤ- ਐਕਟਿਵ ਕੇਸ -14055, ਠੀਕ ਹੋਏ-55,304, ਮੌਤਾਂ-2672

ਹਰਿਆਣਾ- ਐਕਟਿਵ ਕੇਸ -6448, ਠੀਕ ਹੋਏ-35,492, ਮੌਤਾਂ-489

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1241, ਠੀਕ ਹੋਏ-2205, ਮੌਤਾਂ-17

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7514, ਠੀਕ ਹੋਏ-17,375, ਮੌਤਾਂ-478

ਝਾਰਖੰਡ – ਐਕਟਿਵ ਕੇਸ -8811, ਠੀਕ ਹੋਏ-9724, ਮੌਤਾਂ-188

ਕਰਨਾਟਕ- ਐਕਟਿਵ ਕੇਸ -79916, ਠੀਕ ਹੋਏ-99,126, ਮੌਤਾਂ-3312

ਕੇਰਲ- ਐਕਟਿਵ ਕੇਸ-12784, ਠੀਕ ਹੋਏ-22,616, ਮੌਤਾਂ-115

ਲੱਦਾਖ- ਐਕਟਿਵ ਕੇਸ -471, ਠੀਕ ਹੋਏ-1237, ਮੌਤਾਂ-9

ਮੱਧ ਪ੍ਰਦੇਸ਼- ਐਕਟਿਵ ਕੇਸ-9202, ਠੀਕ ਹੋਏ-29674, ਮੌਤਾਂ-1015

ਮਹਾਰਾਸ਼ਟਰ- ਐਕਟਿਵ ਕੇਸ -148042, ਠੀਕ ਹੋਏ-358421, ਮੌਤਾਂ-18050

ਮਨੀਪੁਰ- ਐਕਟਿਵ ਕੇਸ -1720, ਠੀਕ ਹੋਏ-2122, ਮੌਤਾਂ-11

ਮੇਘਾਲਿਆ- ਐਕਟਿਵ ਕੇਸ-610, ਠੀਕ ਹੋਏ-498, ਮੌਤਾਂ-6

ਮਿਜ਼ੋਰਮ- ਐਕਟਿਵ ਕੇਸ-300, ਠੀਕ ਹੋਏ-323, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -2030, ਠੀਕ ਹੋਏ-973, ਮੌਤਾਂ-8

ਉੜੀਸਾ- ਐਕਟਿਵ ਕੇਸ-14148, ਠੀਕ ਹੋਏ-33021, ਮੌਤਾਂ-286

ਪਡੂਚੇਰੀ- ਐਕਟਿਵ ਕੇਸ-2180, ਠੀਕ ਹੋਏ-3355, ਮੌਤਾਂ-89

ਪੰਜਾਬ – ਐਕਟਿਵ ਕੇਸ-8550, ਠੀਕ ਹੋਏ-15735, ਮੌਤਾਂ-604

ਰਾਜਸਥਾਨ- ਐਕਟਿਵ ਕੇਸ -13810, ਠੀਕ ਹੋਏ-39,060, ਮੌਤਾਂ-800

ਸਿੱਕਮ- ਐਕਟਿਵ ਕੇਸ-399, ਠੀਕ ਹੋਏ-510, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -53099, ਠੀਕ ਹੋਏ-244675, ਮੌਤਾਂ-5041

ਤੇਲੰਗਾਨਾ- ਐਕਟਿਵ ਕੇਸ-22628, ਠੀਕ ਹੋਏ-59,374, ਮੌਤਾਂ-645

ਤ੍ਰਿਪੁਰਾ- ਐਕਟਿਵ ਕੇਸ-1673, ਠੀਕ ਹੋਏ-4656, ਮੌਤਾਂ-43

ਉੱਤਰਾਖੰਡ- ਐਕਟਿਵ ਕੇਸ-3586,ਠੀਕ ਹੋਏ-6301, ਮੌਤਾਂ-134

ਉੱਤਰ ਪ੍ਰਦੇਸ਼- ਐਕਟਿਵ ਕੇਸ- 47878, ਠੀਕ ਹੋਏ-76,724, ਮੌਤਾਂ-2120

ਪੱਛਮੀ ਬੰਗਾਲ- ਐਕਟਿਵ ਕੇਸ-26031, ਠੀਕ ਹੋਏ-70,328, ਮੌਤਾਂ-2100

Leave a Reply

Your email address will not be published. Required fields are marked *