ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 22 ਲੱਖ 68 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 45 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 15 ਲੱਖ 83 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 53,601 cases and 871 deaths reported in India, in the last 24 hours.
The #COVID19 tally rises to 22,68,676 including 6,39,929 active cases, 15,83,490 cured/discharged/migrated & 45,257 deaths: Ministry of Health pic.twitter.com/cFngz89iaN
— ANI (@ANI) August 11, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 53,601 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 871 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 22,68,676 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 45,257 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 15,83,490 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,39,929 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 896, ਠੀਕ ਹੋਏ -709, ਮੌਤਾਂ-20
ਆਂਧਰਾ ਪ੍ਰਦੇਸ਼- ਐਕਟਿਵ ਕੇਸ -87773, ਠੀਕ ਹੋਏ-145636, ਮੌਤਾਂ-2116
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -636, ਠੀਕ ਹੋਏ-1592, ਮੌਤਾਂ-3
ਅਸਾਮ- ਐਕਟਿਵ ਕੇਸ-18000, ਠੀਕ ਹੋਏ-43586 ਮੌਤਾਂ-151
ਬਿਹਾਰ- ਐਕਟਿਵ ਕੇਸ-28065, ਠੀਕ ਹੋਏ-54,088, ਮੌਤਾਂ-397
ਚੰਡੀਗੜ੍ਹ- ਐਕਟਿਵ ਕੇਸ -566, ਠੀਕ ਹੋਏ-1004, ਮੌਤਾਂ-25
ਛੱਤੀਸਗੜ੍ਹ – ਐਕਟਿਵ ਕੇਸ – 3336, ਠੀਕ ਹੋਏ–9013, ਮੌਤਾਂ –99
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -444, ਠੀਕ ਹੋਏ-1167, ਮੌਤਾਂ-2
ਦਿੱਲੀ- ਐਕਟਿਵ ਕੇਸ -10346, ਠੀਕ ਹੋਏ-131,657, ਮੌਤਾਂ-4131
ਗੋਆ- ਐਕਟਿਵ ਕੇਸ -2741, ਠੀਕ ਹੋਏ-6208, ਮੌਤਾਂ-80
ਗੁਜਰਾਤ- ਐਕਟਿਵ ਕੇਸ -14055, ਠੀਕ ਹੋਏ-55,304, ਮੌਤਾਂ-2672
ਹਰਿਆਣਾ- ਐਕਟਿਵ ਕੇਸ -6448, ਠੀਕ ਹੋਏ-35,492, ਮੌਤਾਂ-489
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1241, ਠੀਕ ਹੋਏ-2205, ਮੌਤਾਂ-17
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7514, ਠੀਕ ਹੋਏ-17,375, ਮੌਤਾਂ-478
ਝਾਰਖੰਡ – ਐਕਟਿਵ ਕੇਸ -8811, ਠੀਕ ਹੋਏ-9724, ਮੌਤਾਂ-188
ਕਰਨਾਟਕ- ਐਕਟਿਵ ਕੇਸ -79916, ਠੀਕ ਹੋਏ-99,126, ਮੌਤਾਂ-3312
ਕੇਰਲ- ਐਕਟਿਵ ਕੇਸ-12784, ਠੀਕ ਹੋਏ-22,616, ਮੌਤਾਂ-115
ਲੱਦਾਖ- ਐਕਟਿਵ ਕੇਸ -471, ਠੀਕ ਹੋਏ-1237, ਮੌਤਾਂ-9
ਮੱਧ ਪ੍ਰਦੇਸ਼- ਐਕਟਿਵ ਕੇਸ-9202, ਠੀਕ ਹੋਏ-29674, ਮੌਤਾਂ-1015
ਮਹਾਰਾਸ਼ਟਰ- ਐਕਟਿਵ ਕੇਸ -148042, ਠੀਕ ਹੋਏ-358421, ਮੌਤਾਂ-18050
ਮਨੀਪੁਰ- ਐਕਟਿਵ ਕੇਸ -1720, ਠੀਕ ਹੋਏ-2122, ਮੌਤਾਂ-11
ਮੇਘਾਲਿਆ- ਐਕਟਿਵ ਕੇਸ-610, ਠੀਕ ਹੋਏ-498, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-300, ਠੀਕ ਹੋਏ-323, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -2030, ਠੀਕ ਹੋਏ-973, ਮੌਤਾਂ-8
ਉੜੀਸਾ- ਐਕਟਿਵ ਕੇਸ-14148, ਠੀਕ ਹੋਏ-33021, ਮੌਤਾਂ-286
ਪਡੂਚੇਰੀ- ਐਕਟਿਵ ਕੇਸ-2180, ਠੀਕ ਹੋਏ-3355, ਮੌਤਾਂ-89
ਪੰਜਾਬ – ਐਕਟਿਵ ਕੇਸ-8550, ਠੀਕ ਹੋਏ-15735, ਮੌਤਾਂ-604
ਰਾਜਸਥਾਨ- ਐਕਟਿਵ ਕੇਸ -13810, ਠੀਕ ਹੋਏ-39,060, ਮੌਤਾਂ-800
ਸਿੱਕਮ- ਐਕਟਿਵ ਕੇਸ-399, ਠੀਕ ਹੋਏ-510, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -53099, ਠੀਕ ਹੋਏ-244675, ਮੌਤਾਂ-5041
ਤੇਲੰਗਾਨਾ- ਐਕਟਿਵ ਕੇਸ-22628, ਠੀਕ ਹੋਏ-59,374, ਮੌਤਾਂ-645
ਤ੍ਰਿਪੁਰਾ- ਐਕਟਿਵ ਕੇਸ-1673, ਠੀਕ ਹੋਏ-4656, ਮੌਤਾਂ-43
ਉੱਤਰਾਖੰਡ- ਐਕਟਿਵ ਕੇਸ-3586,ਠੀਕ ਹੋਏ-6301, ਮੌਤਾਂ-134
ਉੱਤਰ ਪ੍ਰਦੇਸ਼- ਐਕਟਿਵ ਕੇਸ- 47878, ਠੀਕ ਹੋਏ-76,724, ਮੌਤਾਂ-2120
ਪੱਛਮੀ ਬੰਗਾਲ- ਐਕਟਿਵ ਕੇਸ-26031, ਠੀਕ ਹੋਏ-70,328, ਮੌਤਾਂ-2100
