ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.38 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.31 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 20,254,662 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 738,930 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 13,118,618 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,397,114 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,251,446 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 166,192 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,715,934 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 3,057,470, ਮੌਤਾਂ-101,857
ਭਾਰਤ- ਕੁੱਲ ਕੇਸ –2,267,153, ਮੌਤਾਂ-45,353
ਰੂਸ – ਕੁੱਲ ਕੇਸ- 892,654, ਮੌਤਾਂ-15,001
ਸਾਊਥ ਅਫਰੀਕਾ-ਕੁੱਲ ਕੇਸ-563,598, ਮੌਤਾਂ-10,621
ਮੈਕਸੀਕੋ-ਕੁੱਲ ਕੇਸ- 485,836, ਮੌਤਾਂ-53,003
ਪੇਰੂ–ਕੁੱਲ ਕੇਸ- 483,133, ਮੌਤਾਂ-21,276
ਕੋਲੰਬੀਆ-ਕੁੱਲ ਕੇਸ-397,623, ਮੌਤਾਂ-13,154
ਚਿਲੀ-ਕੁੱਲ ਕੇਸ-375,044, ਮੌਤਾਂ-10,139
ਸਪੇਨ- ਕੁੱਲ ਕੇਸ – 370,060, ਮੌਤਾਂ- 28,576
ਈਰਾਨ – ਕੁੱਲ ਕੇਸ -328,844, ਮੌਤਾਂ-18,616
ਯੂਕੇ- ਕੁੱਲ ਕੇਸ -311,641, ਮੌਤਾਂ-46,526
ਸਾਊਦੀ ਅਰਬ- ਕੁੱਲ ਕੇਸ- 289,947, ਮੌਤਾਂ-3,199
ਪਾਕਿਸਤਾਨ-ਕੁੱਲ ਕੇਸ-284,660, ਮੌਤਾਂ-6,097
ਬੰਗਲਾਦੇਸ਼-ਕੁੱਲ ਕੇਸ-260,507, ਮੌਤਾਂ-3,438
ਇਟਲੀ– ਕੁੱਲ ਕੇਸ – 250,825, ਮੌਤਾਂ- 35,209
ਅਰਜਨਟੀਨਾ-ਕੁੱਲ ਕੇਸ-253,868, ਮੌਤਾਂ-4,764
ਤੁਰਕੀ- ਕੁੱਲ ਕੇਸ- 241,997, ਮੌਤਾਂ-5,858
ਜਰਮਨੀ- ਕੁੱਲ ਕੇਸ -218,500, ਮੌਤਾਂ-9,265
ਫਰਾਂਸ- ਕੁੱਲ ਕੇਸ- 202,775, ਮੌਤਾਂ-30,340
ਇਰਾਕ-ਕੁੱਲ ਕੇਸ-153,599, ਮੌਤਾਂ-5,464
ਫਿਲੀਪੀਨਜ਼- ਕੁੱਲ ਕੇਸ – 136,638, ਮੌਤਾਂ-2,294
ਇੰਡੋਨੇਸ਼ੀਆ-ਕੁੱਲ ਕੇਸ-127,083, ਮੌਤਾਂ-5,765
ਕਨੇਡਾ- ਕੁੱਲ ਕੇਸ- 120,132, ਮੌਤਾਂ-8,987
ਕਤਰ-ਕੁੱਲ ਕੇਸ-113,262, ਮੌਤਾਂ-188
