ਦੇਸ਼ ਵਿਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ ਦੌਰਾਨ 77,266 ਨਵੇਂ ਮਾਮਲੇ ਆਏ ਸਾਹਮਣੇ, 1 ਹਜ਼ਾਰ ਤੋਂ ਵੱਧ ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 33.87 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 61 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 25.83 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 77,266 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1057 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 33,87,501 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 61,529 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 25,83,948 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,42,023  ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 602, ਠੀਕ ਹੋਏ -2374, ਮੌਤਾਂ-42

ਆਂਧਰਾ ਪ੍ਰਦੇਸ਼- ਐਕਟਿਵ ਕੇਸ -94209, ਠੀਕ ਹੋਏ-295248, ਮੌਤਾਂ-3633

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1007, ਠੀਕ ਹੋਏ-2621, ਮੌਤਾਂ-5

ਅਸਾਮ- ਐਕਟਿਵ ਕੇਸ-19222, ਠੀਕ ਹੋਏ-79307, ਮੌਤਾਂ-278

ਬਿਹਾਰ- ਐਕਟਿਵ ਕੇਸ-19067, ਠੀਕ ਹੋਏ-109175, ਮੌਤਾਂ-538

ਚੰਡੀਗੜ੍ਹ- ਐਕਟਿਵ ਕੇਸ -1544, ਠੀਕ ਹੋਏ-1977, ਮੌਤਾਂ-43

ਛੱਤੀਸਗੜ੍ਹ – ਐਕਟਿਵ ਕੇਸ – 11136, ਠੀਕ ਹੋਏ–14607, ਮੌਤਾਂ –245

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -348, ਠੀਕ ਹੋਏ-1916, ਮੌਤਾਂ-2

ਦਿੱਲੀ- ਐਕਟਿਵ ਕੇਸ -13208, ਠੀਕ ਹੋਏ-150,027, ਮੌਤਾਂ-4369

ਗੋਆ- ਐਕਟਿਵ ਕੇਸ -3445, ਠੀਕ ਹੋਏ-11867, ਮੌਤਾਂ-171

ਗੁਜਰਾਤ- ਐਕਟਿਵ ਕੇਸ -14742, ਠੀਕ ਹੋਏ-73,475, ਮੌਤਾਂ-2962

ਹਰਿਆਣਾ- ਐਕਟਿਵ ਕੇਸ -9962, ਠੀਕ ਹੋਏ-48,690, ਮੌਤਾਂ-646

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1460, ਠੀਕ ਹੋਏ-4008, ਮੌਤਾਂ-33

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7743, ਠੀਕ ਹੋਏ-26,721, ਮੌਤਾਂ-671

ਝਾਰਖੰਡ – ਐਕਟਿਵ ਕੇਸ -11096, ਠੀਕ ਹੋਏ-22927, ਮੌਤਾਂ-373

ਕਰਨਾਟਕ- ਐਕਟਿਵ ਕੇਸ -85006, ਠੀਕ ਹੋਏ-219554, ਮੌਤਾਂ-5232

ਕੇਰਲ- ਐਕਟਿਵ ਕੇਸ-22737, ਠੀਕ ਹੋਏ-43,757, ਮੌਤਾਂ-267

ਲੱਦਾਖ- ਐਕਟਿਵ ਕੇਸ -825, ਠੀਕ ਹੋਏ-1640, ਮੌਤਾਂ-27

ਮੱਧ ਪ੍ਰਦੇਸ਼- ਐਕਟਿਵ ਕੇਸ-12422, ਠੀਕ ਹੋਏ-44453, ਮੌਤਾਂ-1306

ਮਹਾਰਾਸ਼ਟਰ- ਐਕਟਿਵ ਕੇਸ -178561, ਠੀਕ ਹੋਏ-531563, ਮੌਤਾਂ-23444

ਮਨੀਪੁਰ- ਐਕਟਿਵ ਕੇਸ -1743, ਠੀਕ ਹੋਏ-3957, ਮੌਤਾਂ-25

ਮੇਘਾਲਿਆ- ਐਕਟਿਵ ਕੇਸ-1222, ਠੀਕ ਹੋਏ-899, ਮੌਤਾਂ-8

ਮਿਜ਼ੋਰਮ- ਐਕਟਿਵ ਕੇਸ-474, ਠੀਕ ਹੋਏ-500, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -1040, ਠੀਕ ਹੋਏ-2735, ਮੌਤਾਂ-9

ਉੜੀਸਾ- ਐਕਟਿਵ ਕੇਸ-25215, ਠੀਕ ਹੋਏ-65323, ਮੌਤਾਂ-448

ਪਡੂਚੇਰੀ- ਐਕਟਿਵ ਕੇਸ-4483, ਠੀਕ ਹੋਏ-7761, ਮੌਤਾਂ-190

ਪੰਜਾਬ – ਐਕਟਿਵ ਕੇਸ-15608, ਠੀਕ ਹੋਏ-30972, ਮੌਤਾਂ-1256

ਰਾਜਸਥਾਨ- ਐਕਟਿਵ ਕੇਸ -14425, ਠੀਕ ਹੋਏ-60,585, ਮੌਤਾਂ-1005

ਸਿੱਕਮ- ਐਕਟਿਵ ਕੇਸ-388, ਠੀਕ ਹੋਏ-1151, ਮੌਤਾਂ-3

ਤਾਮਿਲਨਾਡੂ- ਐਕਟਿਵ ਕੇਸ -52364, ਠੀਕ ਹੋਏ-343930, ਮੌਤਾਂ-6948

ਤੇਲੰਗਾਨਾ- ਐਕਟਿਵ ਕੇਸ-28941, ਠੀਕ ਹੋਏ-87675, ਮੌਤਾਂ-799

ਤ੍ਰਿਪੁਰਾ- ਐਕਟਿਵ ਕੇਸ-3486, ਠੀਕ ਹੋਏ-6839, ਮੌਤਾਂ-89

ਉੱਤਰਾਖੰਡ- ਐਕਟਿਵ ਕੇਸ-5274,ਠੀਕ ਹੋਏ-11775, ਮੌਤਾਂ-228

ਉੱਤਰ ਪ੍ਰਦੇਸ਼- ਐਕਟਿਵ ਕੇਸ- 52309, ਠੀਕ ਹੋਏ-152893, ਮੌਤਾਂ-3217

ਪੱਛਮੀ ਬੰਗਾਲ- ਐਕਟਿਵ ਕੇਸ-26709, ਠੀਕ ਹੋਏ-121046, ਮੌਤਾਂ-3017

Leave a Reply

Your email address will not be published. Required fields are marked *