ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 23 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 46 ਹਜ਼ਾਰ ਹੋ ਗਈ ਹੈ। ਉੱਥੇ ਹੀ ਹੁਣ ਤੱਕ 16 ਲੱਖ 39 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 60,963 cases and 834 deaths reported in India, in the last 24 hours.
The #COVID19 tally rises to 23,29,639 including 643948 active cases, 1639600 cured/discharged/migrated & 46091 deaths: Ministry of Health pic.twitter.com/9GaPqxRm54
— ANI (@ANI) August 12, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 60,963 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 834 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 23,29,639 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 46,091 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 16,39,600 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,43,948 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 994, ਠੀਕ ਹੋਏ -749, ਮੌਤਾਂ-21
ਆਂਧਰਾ ਪ੍ਰਦੇਸ਼- ਐਕਟਿਵ ਕੇਸ -87597, ਠੀਕ ਹੋਏ-154749, ਮੌਤਾਂ-2203
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -690, ਠੀਕ ਹੋਏ-1634, ਮੌਤਾਂ-3
ਅਸਾਮ- ਐਕਟਿਵ ਕੇਸ-19178, ਠੀਕ ਹੋਏ-45073 ਮੌਤਾਂ-155
ਬਿਹਾਰ- ਐਕਟਿਵ ਕੇਸ-29291, ਠੀਕ ਹੋਏ-56,709, ਮੌਤਾਂ-413
ਚੰਡੀਗੜ੍ਹ- ਐਕਟਿਵ ਕੇਸ -629, ਠੀਕ ਹੋਏ-1015, ਮੌਤਾਂ-26
ਛੱਤੀਸਗੜ੍ਹ – ਐਕਟਿਵ ਕੇਸ – 3586, ਠੀਕ ਹੋਏ–9239, ਮੌਤਾਂ –104
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -442, ਠੀਕ ਹੋਏ-1209, ਮੌਤਾਂ-2
ਦਿੱਲੀ- ਐਕਟਿਵ ਕੇਸ -10868, ਠੀਕ ਹੋਏ-132,384, ਮੌਤਾਂ-4139
ਗੋਆ- ਐਕਟਿਵ ਕੇਸ -2878, ਠੀਕ ਹੋਏ-6480, ਮੌਤਾਂ-86
ਗੁਜਰਾਤ- ਐਕਟਿਵ ਕੇਸ -14024, ਠੀਕ ਹੋਏ-56,444, ਮੌਤਾਂ-2695
ਹਰਿਆਣਾ- ਐਕਟਿਵ ਕੇਸ -6645, ਠੀਕ ਹੋਏ-36,082, ਮੌਤਾਂ-500
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1206, ਠੀਕ ਹੋਏ-2273, ਮੌਤਾਂ-18
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7462, ਠੀਕ ਹੋਏ-17,979, ਮੌਤਾਂ-490
ਝਾਰਖੰਡ – ਐਕਟਿਵ ਕੇਸ -8658, ਠੀਕ ਹੋਏ-10375, ਮੌਤਾਂ-192
ਕਰਨਾਟਕ- ਐਕਟਿਵ ਕੇਸ -79614, ਠੀਕ ਹੋਏ-10,5599, ਮੌਤਾਂ-3398
ਕੇਰਲ- ਐਕਟਿਵ ਕੇਸ-12770, ਠੀਕ ਹੋਏ-24,042, ਮੌਤਾਂ-120
ਲੱਦਾਖ- ਐਕਟਿਵ ਕੇਸ -506, ਠੀਕ ਹੋਏ-1255, ਮੌਤਾਂ-9
ਮੱਧ ਪ੍ਰਦੇਸ਼- ਐਕਟਿਵ ਕੇਸ-9105, ਠੀਕ ਹੋਏ-30596, ਮੌਤਾਂ-1033
ਮਹਾਰਾਸ਼ਟਰ- ਐਕਟਿਵ ਕੇਸ -148860, ਠੀਕ ਹੋਏ-368435, ਮੌਤਾਂ-18306
ਮਨੀਪੁਰ- ਐਕਟਿਵ ਕੇਸ -1801, ਠੀਕ ਹੋਏ-2128, ਮੌਤਾਂ-12
ਮੇਘਾਲਿਆ- ਐਕਟਿਵ ਕੇਸ-621, ਠੀਕ ਹੋਏ-509, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-325, ਠੀਕ ਹੋਏ-323, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -2032, ਠੀਕ ਹੋਏ-991, ਮੌਤਾਂ-8
ਉੜੀਸਾ- ਐਕਟਿਵ ਕੇਸ-13694, ਠੀਕ ਹੋਏ-34806, ਮੌਤਾਂ-296
ਪਡੂਚੇਰੀ- ਐਕਟਿਵ ਕੇਸ-2277, ਠੀਕ ਹੋਏ-3532, ਮੌਤਾਂ-91
ਪੰਜਾਬ – ਐਕਟਿਵ ਕੇਸ-8463, ਠੀਕ ਹੋਏ-16790, ਮੌਤਾਂ-636
ਰਾਜਸਥਾਨ- ਐਕਟਿਵ ਕੇਸ -13677, ਠੀਕ ਹੋਏ-40,399, ਮੌਤਾਂ-811
ਸਿੱਕਮ- ਐਕਟਿਵ ਕੇਸ-378, ਠੀਕ ਹੋਏ-534, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -52810, ਠੀਕ ਹੋਏ-250680, ਮੌਤਾਂ-5159
ਤੇਲੰਗਾਨਾ- ਐਕਟਿਵ ਕੇਸ-22596, ਠੀਕ ਹੋਏ-61,294, ਮੌਤਾਂ-654
ਤ੍ਰਿਪੁਰਾ- ਐਕਟਿਵ ਕੇਸ-1601, ਠੀਕ ਹੋਏ-4838, ਮੌਤਾਂ-43
ਉੱਤਰਾਖੰਡ- ਐਕਟਿਵ ਕੇਸ-3826,ਠੀਕ ਹੋਏ-6470, ਮੌਤਾਂ-136
ਉੱਤਰ ਪ੍ਰਦੇਸ਼- ਐਕਟਿਵ ਕੇਸ- 48998, ਠੀਕ ਹੋਏ-80,589, ਮੌਤਾਂ-2176
ਪੱਛਮੀ ਬੰਗਾਲ- ਐਕਟਿਵ ਕੇਸ-25846, ਠੀਕ ਹੋਏ-73,395, ਮੌਤਾਂ-2149
