ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਰਫਤਾਰ ਫੜ੍ਹ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 15 ਲੱਖ 83 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 35 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Single-day spike of 52,123 positive cases & 775 deaths in India in the last 24 hours.
Total #COVID19 positive cases stand at 15,83,792 including 5,28,242 active cases, 10,20,582 cured/discharged & 34,968 deaths: Health Ministry https://t.co/ZakSSmhbNf pic.twitter.com/H5ktC0mvs7
— ANI (@ANI) July 30, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 52,123 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 775 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 15,83,792 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 34,968 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 10,20,582 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,28,242 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 225, ਠੀਕ ਹੋਏ -201, ਮੌਤਾਂ-2
ਆਂਧਰਾ ਪ੍ਰਦੇਸ਼- ਐਕਟਿਵ ਕੇਸ -63771, ਠੀਕ ਹੋਏ-55406, ਮੌਤਾਂ-1213
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -730, ਠੀਕ ਹੋਏ-677, ਮੌਤਾਂ-3
ਅਸਾਮ- ਐਕਟਿਵ ਕੇਸ-8371, ਠੀਕ ਹੋਏ-27832, ਮੌਤਾਂ-92
ਬਿਹਾਰ- ਐਕਟਿਵ ਕੇਸ-15482, ਠੀਕ ਹੋਏ-30320, ਮੌਤਾਂ-278
ਚੰਡੀਗੜ੍ਹ- ਐਕਟਿਵ ਕੇਸ -353, ਠੀਕ ਹੋਏ-611, ਮੌਤਾਂ-14
ਛੱਤੀਸਗੜ੍ਹ – ਐਕਟਿਵ ਕੇਸ – 2855, ਠੀਕ ਹੋਏ–5636, ਮੌਤਾਂ –48
ਦਾਦਰਾ ਨਗਰ ਹਵੇਲੀ- ਐਕਟਿਵ ਕੇਸ -376, ਠੀਕ ਹੋਏ-648, ਮੌਤਾਂ-2
ਦਿੱਲੀ- ਐਕਟਿਵ ਕੇਸ -10770, ਠੀਕ ਹੋਏ-118633, ਮੌਤਾਂ-3907
ਗੋਆ- ਐਕਟਿਵ ਕੇਸ -1666, ਠੀਕ ਹੋਏ-3784, ਮੌਤਾਂ-39
ਗੁਜਰਾਤ- ਐਕਟਿਵ ਕੇਸ -13535, ਠੀਕ ਹੋਏ-43195, ਮੌਤਾਂ-2396
ਹਰਿਆਣਾ- ਐਕਟਿਵ ਕੇਸ -6798, ਠੀਕ ਹੋਏ-26420, ਮੌਤਾਂ-413
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1057, ਠੀਕ ਹੋਏ-1332, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7749, ਠੀਕ ਹੋਏ-11322, ਮੌਤਾਂ-348
ਝਾਰਖੰਡ – ਐਕਟਿਵ ਕੇਸ -5728, ਠੀਕ ਹੋਏ-4035, ਮੌਤਾਂ-98
ਕਰਨਾਟਕ- ਐਕਟਿਵ ਕੇਸ -67456, ਠੀਕ ਹੋਏ-42901, ਮੌਤਾਂ-2147
ਕੇਰਲ- ਐਕਟਿਵ ਕੇਸ-10364, ਠੀਕ ਹੋਏ-11365, ਮੌਤਾਂ-68
ਲੱਦਾਖ- ਐਕਟਿਵ ਕੇਸ -261, ਠੀਕ ਹੋਏ-1080, ਮੌਤਾਂ-6
ਮੱਧ ਪ੍ਰਦੇਸ਼- ਐਕਟਿਵ ਕੇਸ-8357, ਠੀਕ ਹੋਏ-20934, ਮੌਤਾਂ-843
ਮਹਾਰਾਸ਼ਟਰ- ਐਕਟਿਵ ਕੇਸ -146433, ਠੀਕ ਹੋਏ-239755, ਮੌਤਾਂ-14463
ਮਨੀਪੁਰ- ਐਕਟਿਵ ਕੇਸ -819, ਠੀਕ ਹੋਏ-1639, ਮੌਤਾਂ-0
ਮੇਘਾਲਿਆ- ਐਕਟਿਵ ਕੇਸ-572, ਠੀਕ ਹੋਏ-207, ਮੌਤਾਂ-5
ਮਿਜ਼ੋਰਮ- ਐਕਟਿਵ ਕੇਸ-183, ਠੀਕ ਹੋਏ-215, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -913, ਠੀਕ ਹੋਏ-595, ਮੌਤਾਂ-5
ਉੜੀਸਾ- ਐਕਟਿਵ ਕੇਸ-10077, ਠੀਕ ਹੋਏ-18939, ਮੌਤਾਂ-159
ਪਡੂਚੇਰੀ- ਐਕਟਿਵ ਕੇਸ-1256, ਠੀਕ ਹੋਏ-1874, ਮੌਤਾਂ-47
ਪੰਜਾਬ – ਐਕਟਿਵ ਕੇਸ-4372, ਠੀਕ ਹੋਏ-10213, ਮੌਤਾਂ-361
ਰਾਜਸਥਾਨ- ਐਕਟਿਵ ਕੇਸ -10745, ਠੀਕ ਹੋਏ-27569, ਮੌਤਾਂ-650
ਸਿੱਕਮ- ਐਕਟਿਵ ਕੇਸ-397, ਠੀਕ ਹੋਏ-198, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -57490, ਠੀਕ ਹੋਏ-172883, ਮੌਤਾਂ-3741
ਤੇਲੰਗਾਨਾ- ਐਕਟਿਵ ਕੇਸ-14663, ਠੀਕ ਹੋਏ-43751, ਮੌਤਾਂ-492
ਤਿਰਪੁਰਾ- ਐਕਟਿਵ ਕੇਸ-1786, ਠੀਕ ਹੋਏ-2678, ਮੌਤਾਂ-21
ਉੱਤਰਾਖੰਡ- ਐਕਟਿਵ ਕੇਸ-2983,ਠੀਕ ਹੋਏ-3811, ਮੌਤਾਂ-72
ਉੱਤਰ ਪ੍ਰਦੇਸ਼- ਐਕਟਿਵ ਕੇਸ- 29997, ਠੀਕ ਹੋਏ-45807, ਮੌਤਾਂ-1530
ਪੱਛਮੀ ਬੰਗਾਲ- ਐਕਟਿਵ ਕੇਸ-19652, ਠੀਕ ਹੋਏ-44116,ਮੌਤਾਂ-1490
