ਕੋਰੋਨਾ ਨੇ ਮਚਾਇਆ ਪ੍ਰਕੋਪ, ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 52 ਹਜ਼ਾਰ ਨਵੇਂ ਮਰੀਜ਼, ਮੌਤਾਂ-775

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਰਫਤਾਰ ਫੜ੍ਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਰਫਤਾਰ ਫੜ੍ਹ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 15 ਲੱਖ 83 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 35 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 10 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 52,123 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 775  ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 15,83,792 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 34,968 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 10,20,582 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,28,242 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 225, ਠੀਕ ਹੋਏ -201, ਮੌਤਾਂ-2

ਆਂਧਰਾ ਪ੍ਰਦੇਸ਼- ਐਕਟਿਵ ਕੇਸ -63771, ਠੀਕ ਹੋਏ-55406, ਮੌਤਾਂ-1213

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -730, ਠੀਕ ਹੋਏ-677, ਮੌਤਾਂ-3

ਅਸਾਮ- ਐਕਟਿਵ ਕੇਸ-8371, ਠੀਕ ਹੋਏ-27832, ਮੌਤਾਂ-92

ਬਿਹਾਰ- ਐਕਟਿਵ ਕੇਸ-15482, ਠੀਕ ਹੋਏ-30320, ਮੌਤਾਂ-278

ਚੰਡੀਗੜ੍ਹ- ਐਕਟਿਵ ਕੇਸ -353, ਠੀਕ ਹੋਏ-611, ਮੌਤਾਂ-14

ਛੱਤੀਸਗੜ੍ਹ – ਐਕਟਿਵ ਕੇਸ – 2855, ਠੀਕ ਹੋਏ–5636, ਮੌਤਾਂ –48

ਦਾਦਰਾ ਨਗਰ ਹਵੇਲੀ- ਐਕਟਿਵ ਕੇਸ -376, ਠੀਕ ਹੋਏ-648, ਮੌਤਾਂ-2

ਦਿੱਲੀ- ਐਕਟਿਵ ਕੇਸ -10770, ਠੀਕ ਹੋਏ-118633, ਮੌਤਾਂ-3907

ਗੋਆ- ਐਕਟਿਵ ਕੇਸ -1666, ਠੀਕ ਹੋਏ-3784, ਮੌਤਾਂ-39

ਗੁਜਰਾਤ- ਐਕਟਿਵ ਕੇਸ -13535, ਠੀਕ ਹੋਏ-43195, ਮੌਤਾਂ-2396

ਹਰਿਆਣਾ- ਐਕਟਿਵ ਕੇਸ -6798, ਠੀਕ ਹੋਏ-26420, ਮੌਤਾਂ-413

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1057, ਠੀਕ ਹੋਏ-1332, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7749, ਠੀਕ ਹੋਏ-11322, ਮੌਤਾਂ-348

ਝਾਰਖੰਡ – ਐਕਟਿਵ ਕੇਸ -5728, ਠੀਕ ਹੋਏ-4035, ਮੌਤਾਂ-98

ਕਰਨਾਟਕ- ਐਕਟਿਵ ਕੇਸ -67456, ਠੀਕ ਹੋਏ-42901, ਮੌਤਾਂ-2147

ਕੇਰਲ- ਐਕਟਿਵ ਕੇਸ-10364, ਠੀਕ ਹੋਏ-11365, ਮੌਤਾਂ-68

ਲੱਦਾਖ- ਐਕਟਿਵ ਕੇਸ -261, ਠੀਕ ਹੋਏ-1080, ਮੌਤਾਂ-6

ਮੱਧ ਪ੍ਰਦੇਸ਼- ਐਕਟਿਵ ਕੇਸ-8357, ਠੀਕ ਹੋਏ-20934, ਮੌਤਾਂ-843

ਮਹਾਰਾਸ਼ਟਰ- ਐਕਟਿਵ ਕੇਸ -146433, ਠੀਕ ਹੋਏ-239755, ਮੌਤਾਂ-14463

ਮਨੀਪੁਰ- ਐਕਟਿਵ ਕੇਸ -819, ਠੀਕ ਹੋਏ-1639, ਮੌਤਾਂ-0

ਮੇਘਾਲਿਆ- ਐਕਟਿਵ ਕੇਸ-572, ਠੀਕ ਹੋਏ-207, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-183, ਠੀਕ ਹੋਏ-215, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -913, ਠੀਕ ਹੋਏ-595, ਮੌਤਾਂ-5

ਉੜੀਸਾ- ਐਕਟਿਵ ਕੇਸ-10077, ਠੀਕ ਹੋਏ-18939, ਮੌਤਾਂ-159

ਪਡੂਚੇਰੀ- ਐਕਟਿਵ ਕੇਸ-1256, ਠੀਕ ਹੋਏ-1874, ਮੌਤਾਂ-47

ਪੰਜਾਬ – ਐਕਟਿਵ ਕੇਸ-4372, ਠੀਕ ਹੋਏ-10213, ਮੌਤਾਂ-361

ਰਾਜਸਥਾਨ- ਐਕਟਿਵ ਕੇਸ -10745, ਠੀਕ ਹੋਏ-27569, ਮੌਤਾਂ-650

ਸਿੱਕਮ- ਐਕਟਿਵ ਕੇਸ-397, ਠੀਕ ਹੋਏ-198, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -57490, ਠੀਕ ਹੋਏ-172883, ਮੌਤਾਂ-3741

ਤੇਲੰਗਾਨਾ- ਐਕਟਿਵ ਕੇਸ-14663, ਠੀਕ ਹੋਏ-43751, ਮੌਤਾਂ-492

ਤਿਰਪੁਰਾ- ਐਕਟਿਵ ਕੇਸ-1786, ਠੀਕ ਹੋਏ-2678, ਮੌਤਾਂ-21

ਉੱਤਰਾਖੰਡ- ਐਕਟਿਵ ਕੇਸ-2983,ਠੀਕ ਹੋਏ-3811, ਮੌਤਾਂ-72

ਉੱਤਰ ਪ੍ਰਦੇਸ਼- ਐਕਟਿਵ ਕੇਸ- 29997, ਠੀਕ ਹੋਏ-45807, ਮੌਤਾਂ-1530

ਪੱਛਮੀ ਬੰਗਾਲ- ਐਕਟਿਵ ਕੇਸ-19652, ਠੀਕ ਹੋਏ-44116,ਮੌਤਾਂ-1490

Leave a Reply

Your email address will not be published. Required fields are marked *