ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਰਾਤ ਅੱਗ ਲੱਗਣ ਕਾਰਨ ਜਲੰਧਰ ਦੇ ਮਾਡਲ ਟਾਊਨ ‘ਚ ਸਥਿਤ ਕੱਪੜਿਆਂ ਦਾ ਇੱਕ ਸ਼ੋਅ ਰੂਮ ਅਤੇ ਘਰ ਸੜ ਕੇ ਸੁਆਹ ਹੋ ਗਏ |
ਸਭ ਤੋਂ ਪਹਿਲਾਂ ਕੱਪੜਿਆਂ ਦੇ ਸ਼ੋਅ ਰੂਮ ‘ਚ ਲੱਗੀ | ਇਸ ਤੋਂ ਬਾਅਦ ਦੇਖਦਿਆਂ ਦੀ ਦੇਖਦਿਆਂ ਨੇ ਇਸ ਨੇ ਨਾਲ ਸਥਿਤ ਸ਼ੋਅ ਰੂਮ ਦੇ ਮਾਲਕ ਦੇ ਘਰ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ | ਹਾਲਾਂਕਿ ਇਸ ਹਾਦਸੇ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ |
Watch Video
