ਗੈਸ ਨਾਲ ਭਰਿਆ ਟਰੱਕ ਪਲਟਿਆ, ਟਰੱਕ ’ਚ ਸੀ 18 ਟੱਨ LPG ਗੈਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇਅ ਤੇ ਇਕ ਐਲਪੀਜੀ ਗੈਰ ਨਾਲ ਭਰਿਆ ਟਰੱਕ ਪਲਟ ਗਿਆ | ਇਸ ਟਰੱਕ ਚ 18 ਟਨ ਐੱਲਪੀਜੀ ਗੈਸ ਭਰੀ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ-ਪਠਾਨਕੋਟ ਨੈਸ਼ਨਲ ਹਾਈਵੇਅ ਤੇ ਇਕ ਐਲਪੀਜੀ ਗੈਰ ਨਾਲ ਭਰਿਆ ਟਰੱਕ ਪਲਟ ਗਿਆ | ਇਸ ਟਰੱਕ ਚ 18 ਟਨ ਐੱਲਪੀਜੀ ਗੈਸ ਭਰੀ ਹੋਈ ਐ | ਤੇ ਇਹ ਟਰੱਕ ਗੁਜਰਾਤ ਤੋਂ ਜੰਮੂ ਜਾ ਰਿਹਾ ਸੀ ਪਰ ਰਸਤੇ ਚ ਹਾਦਸੇ ਦਾ ਸ਼ਿਕਾਰ ਹੋ ਗਿਆ | ਹਾਲਾਕਿ ਹਾਦਸੇ ਚ ਜਾਨੀ ਨੁਕਸਾਨ ਤੋਂ ਬਚਾਅ ਰਿਹੈ |

Watch Video

Leave a Reply

Your email address will not be published. Required fields are marked *