ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.70 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.83 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.91 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 27,065,789 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 883,742 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 19,165,962 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,016,085 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,431,152 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 192,818 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,707,000 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 4,123,000, ਮੌਤਾਂ-126,230
ਭਾਰਤ- ਕੁੱਲ ਕੇਸ –4,113,811, ਮੌਤਾਂ-70,679
ਰੂਸ – ਕੁੱਲ ਕੇਸ- 1,020,310, ਮੌਤਾਂ-17,759
ਪੇਰੂ–ਕੁੱਲ ਕੇਸ- 683,702, ਮੌਤਾਂ-29,687
ਕੋਲੰਬੀਆ-ਕੁੱਲ ਕੇਸ-658,456, ਮੌਤਾਂ-21,156
ਸਾਊਥ ਅਫਰੀਕਾ-ਕੁੱਲ ਕੇਸ-636,884, ਮੌਤਾਂ-14,779
ਮੈਕਸੀਕੋ-ਕੁੱਲ ਕੇਸ- 629,409, ਮੌਤਾਂ-67,326
ਸਪੇਨ- ਕੁੱਲ ਕੇਸ – 517,133, ਮੌਤਾਂ- 29,41
ਅਰਜਨਟੀਨਾ-ਕੁੱਲ ਕੇਸ-471,806, ਮੌਤਾਂ-9,739
ਚਿਲੀ-ਕੁੱਲ ਕੇਸ-420,434, ਮੌਤਾਂ-11,551
ਈਰਾਨ – ਕੁੱਲ ਕੇਸ -384,666, ਮੌਤਾਂ-22,154
ਯੂਕੇ- ਕੁੱਲ ਕੇਸ -344,164, ਮੌਤਾਂ-41,549
ਬੰਗਲਾਦੇਸ਼-ਕੁੱਲ ਕੇਸ-323,565, ਮੌਤਾਂ-4,447
ਸਾਊਦੀ ਅਰਬ- ਕੁੱਲ ਕੇਸ- 319,932, ਮੌਤਾਂ-4,049
ਫਰਾਂਸ- ਕੁੱਲ ਕੇਸ- 317,706, ਮੌਤਾਂ-30,724
ਪਾਕਿਸਤਾਨ-ਕੁੱਲ ਕੇਸ-298,025, ਮੌਤਾਂ-6,340
ਤੁਰਕੀ- ਕੁੱਲ ਕੇਸ- 278,228, ਮੌਤਾਂ-6,620
ਇਟਲੀ– ਕੁੱਲ ਕੇਸ – 276,338, ਮੌਤਾਂ- 35,534
ਇਰਾਕ-ਕੁੱਲ ਕੇਸ-256,719, ਮੌਤਾਂ-7,422
ਜਰਮਨੀ- ਕੁੱਲ ਕੇਸ -251,056, ਮੌਤਾਂ-9,401
ਫਿਲੀਪੀਨਜ਼- ਕੁੱਲ ਕੇਸ – 234,570, ਮੌਤਾਂ-3,790
ਇੰਡੋਨੇਸ਼ੀਆ-ਕੁੱਲ ਕੇਸ-190,665, ਮੌਤਾਂ-7,940
ਯੂਕ੍ਰੇਨ -ਕੁੱਲ ਕੇਸ-133,787, ਮੌਤਾਂ-2811
ਕੈਨੇਡਾ- ਕੁੱਲ ਕੇਸ- 131,495, ਮੌਤਾਂ-9,143
