ਕੋਰੋਨਾ ਨੇ ਤੋੋੜੇ ਸਾਰੇ ਰਿਕਾਰਡ, 24 ਘੰਟਿਆਂ ਵਿਚ 90,633 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਕੇਸਾਂ ਦੀ ਗਿਣਤੀ 41 ਲੱਖ ਤੋਂ ਪਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 41 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 70 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 31.80 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 90,633 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1065 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 41,13,812 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 70,626  ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 31,80,866 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,62,320 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 338, ਠੀਕ ਹੋਏ -2904, ਮੌਤਾਂ-50

ਆਂਧਰਾ ਪ੍ਰਦੇਸ਼- ਐਕਟਿਵ ਕੇਸ -100880, ਠੀਕ ਹੋਏ-382104, ਮੌਤਾਂ-4347

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1525, ਠੀਕ ਹੋਏ-3381, ਮੌਤਾਂ-8

ਅਸਾਮ- ਐਕਟਿਵ ਕੇਸ-28507, ਠੀਕ ਹੋਏ-95063, ਮੌਤਾਂ-352

ਬਿਹਾਰ- ਐਕਟਿਵ ਕੇਸ-16594, ਠੀਕ ਹੋਏ-128503, ਮੌਤਾਂ-735

ਚੰਡੀਗੜ੍ਹ- ਐਕਟਿਵ ਕੇਸ -2143, ਠੀਕ ਹੋਏ-3290, ਮੌਤਾਂ-69

ਛੱਤੀਸਗੜ੍ਹ – ਐਕਟਿਵ ਕੇਸ – 22320, ਠੀਕ ਹੋਏ–20487, ਮੌਤਾਂ –356

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -301, ਠੀਕ ਹੋਏ-2234, ਮੌਤਾਂ-2

ਦਿੱਲੀ- ਐਕਟਿਵ ਕੇਸ -19870, ਠੀਕ ਹੋਏ-163,785, ਮੌਤਾਂ-4538

ਗੋਆ- ਐਕਟਿਵ ਕੇਸ -4945, ਠੀਕ ਹੋਏ-15281, ਮੌਤਾਂ-229

ਗੁਜਰਾਤ- ਐਕਟਿਵ ਕੇਸ -16334, ਠੀਕ ਹੋਏ-83419, ਮੌਤਾਂ-3091

ਹਰਿਆਣਾ- ਐਕਟਿਵ ਕੇਸ -14911, ਠੀਕ ਹੋਏ-58580, ਮੌਤਾਂ-781

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1978, ਠੀਕ ਹੋਏ-4986, ਮੌਤਾਂ-54

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -9547, ਠੀਕ ਹੋਏ-31924, ਮੌਤਾਂ-770

ਝਾਰਖੰਡ – ਐਕਟਿਵ ਕੇਸ -15005, ਠੀਕ ਹੋਏ-34330, ਮੌਤਾਂ-462

ਕਰਨਾਟਕ- ਐਕਟਿਵ ਕੇਸ -99636, ਠੀਕ ਹੋਏ-283298, ਮੌਤਾਂ-6298

ਕੇਰਲ- ਐਕਟਿਵ ਕੇਸ-21867, ਠੀਕ ਹੋਏ-62555, ਮੌਤਾਂ-337

ਲੱਦਾਖ- ਐਕਟਿਵ ਕੇਸ -834, ਠੀਕ ਹੋਏ-2127, ਮੌਤਾਂ-35

ਮੱਧ ਪ੍ਰਦੇਸ਼- ਐਕਟਿਵ ਕੇਸ-15688, ਠੀਕ ਹੋਏ-54649, ਮੌਤਾਂ-1543

ਮਹਾਰਾਸ਼ਟਰ- ਐਕਟਿਵ ਕੇਸ -221012, ਠੀਕ ਹੋਏ-636574, ਮੌਤਾਂ-26276

ਮਨੀਪੁਰ- ਐਕਟਿਵ ਕੇਸ -1872, ਠੀਕ ਹੋਏ-4975, ਮੌਤਾਂ-36

ਮੇਘਾਲਿਆ- ਐਕਟਿਵ ਕੇਸ-1374, ਠੀਕ ਹੋਏ-1527, ਮੌਤਾਂ-15

ਮਿਜ਼ੋਰਮ- ਐਕਟਿਵ ਕੇਸ-344, ਠੀਕ ਹੋਏ-718, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -726, ਠੀਕ ਹੋਏ-3392, ਮੌਤਾਂ-10

ਉੜੀਸਾ- ਐਕਟਿਵ ਕੇਸ-25909, ਠੀਕ ਹੋਏ-93774, ਮੌਤਾਂ-538

ਪਡੂਚੇਰੀ- ਐਕਟਿਵ ਕੇਸ-5161, ਠੀਕ ਹੋਏ-11107, ਮੌਤਾਂ-298

ਪੰਜਾਬ – ਐਕਟਿਵ ਕੇਸ-15870, ਠੀਕ ਹੋਏ-43849, ਮੌਤਾਂ-1808

ਰਾਜਸਥਾਨ- ਐਕਟਿਵ ਕੇਸ -14996, ਠੀਕ ਹੋਏ-73245, ਮੌਤਾਂ-1122

ਸਿੱਕਮ- ਐਕਟਿਵ ਕੇਸ-549, ਠੀਕ ਹੋਏ-1347, ਮੌਤਾਂ-5

ਤਾਮਿਲਨਾਡੂ- ਐਕਟਿਵ ਕੇਸ -51583, ਠੀਕ ਹੋਏ-398366, ਮੌਤਾਂ-7748

ਤੇਲੰਗਾਨਾ- ਐਕਟਿਵ ਕੇਸ-32553, ਠੀਕ ਹੋਏ-107530, ਮੌਤਾਂ-886

ਤ੍ਰਿਪੁਰਾ- ਐਕਟਿਵ ਕੇਸ-6220, ਠੀਕ ਹੋਏ-8745, ਮੌਤਾਂ-144

ਉੱਤਰਾਖੰਡ- ਐਕਟਿਵ ਕੇਸ-7575,ਠੀਕ ਹੋਏ-16056, ਮੌਤਾਂ-330

ਉੱਤਰ ਪ੍ਰਦੇਸ਼- ਐਕਟਿਵ ਕੇਸ- 59963, ਠੀਕ ਹੋਏ-195959, ਮੌਤਾਂ-3843

ਪੱਛਮੀ ਬੰਗਾਲ- ਐਕਟਿਵ ਕੇਸ-23390, ਠੀਕ ਹੋਏ-150801, ਮੌਤਾਂ-3510

Leave a Reply

Your email address will not be published. Required fields are marked *