ਜਸਪਾਲ ਤੋਂ ਬਾਅਦ ਪੁਲਿਸ ਹਿਰਾਸਤ ‘ਚੋਂ ਲਾਪਤਾ ਹੋਇਆ ਇਕ ਹੋਰ ਨੌਜਵਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਸਪਾਲ ਦੇ ਮਾਮਲੇ ਨੂੰ ਅਜੇ ਬੀਤੇ ਹੋਏ ਨੂੰ ਥੋੜਾ ਸਮਾਂ ਵੀ ਨਹੀਂ ਸੀ ਹੋਇਆ ਸੀ ਕਿ ਇਸਦੇ ਨਾਲ ਹੀ ਇਕ ਹੋਰ ਮਾਮਲਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਸਪਾਲ ਦੇ ਮਾਮਲੇ ਨੂੰ ਅਜੇ ਬੀਤੇ ਹੋਏ ਨੂੰ ਥੋੜਾ ਸਮਾਂ ਵੀ ਨਹੀਂ ਸੀ ਹੋਇਆ ਸੀ ਕਿ ਇਸਦੇ ਨਾਲ ਹੀ ਇਕ ਹੋਰ ਮਾਮਲਾ ਸਾਹਮਣੇ ਆ ਗਿਆ। ਅੰਮ੍ਰਿਤਸਰ ਦੇ ਕੋਤਵਾਲੀ ਥਾਣੇ  ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਨੌਜਵਾਨ ਨੂੰ ਚੋਰੀ ਦੇ ਮਾਮਲੇ ‘ਚ ਪੁੱਛਗਿਛ ਦੇ ਲਈ ਆਪਣੇ ਨਾਲ ਲੈ ਕੇ ਗਈ ਸੀ।

youth missing  ਪਰ ਇਸ ਤੋਂ ਬਾਅਧ ਉਹ ਨੌਜਵਾਨ ਲਾਪਤਾ ਹੋ ਗਿਆ। ਉੱਥੇ ਹੀ ਇਸ ਮਾਮਲੇ ਤੇ ਲਾਪਤਾ ਨੌਜਵਾਨ ਦੀ ਭੈਣ ਦਾ ਕਹਿਣਾ ਹੈ ਕਿ ਉਸਦਾ ਭਰਾ ਇਕ ਦੁਕਾਨ ਤੇ ਕੰਮ ਕਰਦਾਸੀ ਤੇ ਉਸਦੇ ਮਾਲਿਕ ਨੇ ਉਸਤੇ ਚੋਰੀ ਕਰਨ ਦਾ ਇਲਜਾਮ ਲਾਇਆ ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਭਰਾ ਨੂੰ 4 ਦਿਨ ਤੱਕ ਥਾਣੇ ਚ ਰੱਖਿਆ।

youth missing

ਇਹਨਾਂ ਹੀ ਨਹੀਂ ਥਾਣੇ ‘ਚ ਤੈਨਾਤ ਇਕ ਥਾਣੇਦਾਰ ਵੱਲੋਂ 50 ਹਜਾਰ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਹਿਰਾਸਤ ਚ ਨਹੀਂਂ ਲਿਆ ਸੀ। ਫਿਲਹਾਲ ਇਸ ਮਾਮਲੇ ਤੋਂ ਬਾਅਦ ਪੀੜਤ ਪਰਿਵਾਰਿਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕਰ ਰਹੇ ਹਨ।

 

Leave a Reply

Your email address will not be published. Required fields are marked *