ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਬਸਤੀ ਸ਼ੇਖ ਸ਼ਹਿਨਾਈ ਪੈਲੇਸ ਰੋਡ ਤੇ ਮੋਟਰਸਾਿੲਕਲ ਸਵਾਰ ਕਰੀਬ 10 ਨੌਜਵਾਨਾਂ ਨੇ ਲੜਕੇ ਨੂੰ ਘਰੋਂਬਾਹਰ ਬੁਲਾ ਕੇ ਉਸ ਨਾਲ ਕੁੱਟ ਮਾਰ ਕੀਤੀ |
ਜਖਮੀ ਲੜਕੇ ਦੀ ਮਾਂ ਨੇ ਦੱਸਿਆ ਕਿ ਕੁੱਝ ਨੌਜਵਾਨ ਉਹਨਾਂ ਦੇਘਰ ਬਾਹਰ ਆਏ ਜਿਨ੍ਹਾਂ ਨੇ ਉਹਨਾਂ ਦੇ ਲੜਕੇ ਨਾਲ ਕੁੱਟ ਮਾਰ ਕੀਤੀ ਉਹਨਾਂ ਕੋਲ ਦਾਤਰ, ਪਿਸਟਲ ਤੇ ਹੋਰ ਵੀਹਥਿਆਰ ਸੀ | ਕੁੱਟ–ਮਾਰ ਕਰਨ ਵਾਲ਼ਿਆਂ ਨੇ ਉਸ ਪਾਸੋਂ ਪੈਸੇ, ਸੋਨੇ ਦੀ ਚੈਨ ਖੋਹ ਲਈ |
Watch Video
https://youtu.be/Pafk92z61Z8
