ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਦੀਆਂ ਵਿਕਾਸ ਦੀਆਂ ਗੱਲਾਂ ਮਹਿਜ਼ ਗੱਲਾਂ !
ਬਰਨਾਲਾ ‘ਚ ਬਣੇ ਪਖਾਨਿਆਂ ਨੂੰ ਦੇਖ ਵਿਕਾਸ ਦੀ ਖੁਲੀ ਪੋਲ
ਸਰਕਾਰ ਦੁਆਰਾ ਬਣਵਾਏ ਗਏ ਪਖਾਨਿਆਂ ਦੀ ਮਾੜੀ ਹਾਲਤ
ਪੰਜਾਬ ਸਰਕਾਰ ਦਾ ਗਰੀਬ ਲੋਕਾਂ ਦੇ ਨਾਲ ਭੱਦਾ ਮਜ਼ਾਕ
55 ਲੱਖ ਦੀ ਲਾਗਤ ਨਾਲ ਬਣਵਾਏ 22 ਪਖਾਨੇ
22 ਦੀ ਥਾਂ ਤੇ ਸਿਰਫ 5-7 ਬਣਾਏ ਪਖਾਨੇ- ਪਿੰਡਵਾਸੀ
ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦੇ ਕੇ ਕੀਤੀ ਗਲਤੀ- ਪਿੰਡਵਾਸੀ
ਕੇਵਲ ਢਿੱਲੋਂ ਨੇ ਪਖਾਨਿਆਂ ਨੂੰ ਲੈਕੇ ਪਾਈ ਸੀ ਫੇਸਬੁੱਕ ਪੋਸਟ
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ
ਲਿਵਿੰਗ ਇੰਡੀਆ ਨਿਊਜ਼ ਇਸ ਵੀਡਿਓ ਦੀ ਨਹੀਂ ਕਰਦਾ ਪੁਸ਼ਟੀ
Watch Video
