Yuvraj Retirement: ਵਿਸ਼ਵ ਕੱਪ ਤੋਂ ਬਾਅਦ ਖੋਲਾਂਗਾ ਸਾਰਿਆਂ ਦੀ ਪੋਲਾਂ, ਯੁਵਰਾਜ ਨੂੰ ਭੀਖ ਨਹੀਂ ਚਾਹੀਦੀ- ਯੋਗਰਾਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਯੋਗਰਾਜ ਸਿੰਘ ਨੇ ਕੀਤੀ ਲਿਵਿੰਗ ਇੰਡੀਆ ਨਿਊਜ਼ ਨਾਲ ਖਾਸ ਗੱਲਬਾਤ ਯੁਵਰਾਜ ਸਿੰਘ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੇ ਬੇਬਾਕ ਬੋਲੇ ਪਿਤਾ ਯੋਗਰਾਜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਯੋਗਰਾਜ ਸਿੰਘ ਨੇ ਕੀਤੀ ਲਿਵਿੰਗ ਇੰਡੀਆ ਨਿਊਜ਼ ਨਾਲ ਖਾਸ ਗੱਲਬਾਤ

ਯੁਵਰਾਜ ਸਿੰਘ ਦੇ ਕ੍ਰਿਕਟ ਤੋਂ ਸੰਨਿਆਸ ਲੈਣ ਤੇ ਬੇਬਾਕ ਬੋਲੇ ਪਿਤਾ ਯੋਗਰਾਜ

ਯੁਵਰਾਜ ਸਿੰਘ ਨੂੰ ਬਣਾਉਣ ‘ਚ ਮੈ ਆਪਣਾ ਸਭ ਕੁਝ ਖੋਹਿਆ – ਯੋਗਰਾਜ ਸਿੰਘ

ਮੈਨੂੰ ਭਾਰਤੀ ਟੀਮ ‘ਚ ਨਹੀਂ ਪਾ ਰਹੇ ਸੀ, ਯੁਵੀ ਨਾਲ ਵੀ ਹੋਇਆ ਇਹੀ- ਯੋਗਰਾਜ ਸਿੰਘ

ਮੈ ਬਰਬਾਦ ਹੋਇਆ ਪਰ ਮੈ ਪਰਵਾਹ ਨਹੀਂ ਕੀਤੀ ਰੱਬ ਮੇਰੇ ਨਾਲ ਸੀ– ਯੋਗਰਾਜ ਸਿੰਘ

ਯੁਵੀ ਨੂੰ ਵੀ ਗਿਰਾਉਣ ਦੀ ਕੀਤੀ ਕੋਸ਼ਿਸ਼– ਯੋਗਰਾਜ ਸਿੰਘ

ਮੇਰੇ ਬੇਟੇ ਨੇ ਮੈਨੂੰ ਤਾਜ ਪਹਿਨਾਇਆ- ਯੋਗਰਾਜ ਸਿੰਘ

ਮੈਨੂੰ ਮੇਰੇ ਬੇਟੇ ਤੇ ਬਹੁਤ ਮਾਣ ਹੈ- ਯੋਗਰਾਜ ਸਿੰਘ

ਯੁਵੀ ਨੂੰ ਲੋਕ ਬਹੁਤ ਪਿਆਰ ਕਰਦੇ- ਯੋਗਰਾਜ ਸਿੰਘ

ਲੋਕਾਂ ਨੂੰ ਯੁਵੀ ਲਈ ਰੋਂਦਾ ਹੋਇਆ ਦੇਖਿਆ– ਯੋਗਰਾਜ ਸਿੰਘ

ਮੇਰੇ ਬੇਟੇ ਨੂੰ ਤਲਵੇ ਚੱਟਣ ਦੀ ਆਦਤ ਨਹੀਂ- ਯੋਗਰਾਜ ਸਿੰਘ

ਯੁਵੀ  ਨੇ ਬਿਨ੍ਹਾ ਤਲਵੇ ਚੱਟੇ ਖੇਡਿਆ ਕ੍ਰਿਕਟ- ਯੋਗਰਾਜ ਸਿੰਘ

ਯੁਵੀ ਦੇ ਚੋਣ ਦੌਰਾਨ ਬਹੁਤ ਲੋਕ ਰੋੜੇ ਬਣੇ- ਯੋਗਰਾਜ ਸਿੰਘ

ਮੈ ਆਪਣੇ ਬੇਟੇ ਨੂੰ ਖੇਡਣ ਨਹੀਂ ਦੇਵਾਂਗਾ ਕਿਉਕਿ ਭੀਖ ਨਹੀਂ ਚਾਹੀਦੀ- ਯੋਗਰਾਜ ਸਿੰਘ

BCCI ਨੇ ਜੋ ਕੀਤਾ ਉਹ ਨਹੀਂ ਭੁੱਲ ਸਕਾਂਗਾ- ਯੋਗਰਾਜ ਸਿੰਘ

ਵਿਸ਼ਵ ਕੱਪ ਤੋਂ ਬਾਅਦ ਖੋਲਾਂਗਾ ਸਾਰਿਆਂ ਦੀ ਪੋਲਾਂ- ਯੋਗਰਾਜ ਸਿੰਘ

ਮੈ ਸਾਰੀਆਂ ਦੀ ਖਬਰ ਰਖਦਾ ਹਾਂ- ਯੋਗਰਾਜ ਸਿੰਘ

Watch Video

Leave a Reply

Your email address will not be published. Required fields are marked *