ਲੰਡਨ ‘ਚ ਰੈਸਲਰ ਸਿਲਵਰ ਕਿੰਗ ਦੀ ਰਿੰਗ ‘ਚ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੰਡਨ ‘ਚ ਰੈਸਲਰ ਸਿਲਵਰ ਕਿੰਗ ਦੀ ਰਿੰਗ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿਲਵਰ ਕਿੰਗ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੰਡਨ ‘ਚ ਰੈਸਲਰ ਸਿਲਵਰ ਕਿੰਗ ਦੀ ਰਿੰਗ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਿਲਵਰ ਕਿੰਗ ਦੀ ਰਿੰਗ ‘ਚ ਲੜਾਈ ਦੌਰਾਨ ਮੌਤ ਹੋ ਗਈ।

wrestler silver king  ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਉਹ ਅਚਾਨਕ ਹੀ ਲੜਾਈ ਕਰਦਾ ਹੋਇਆ ਥੱਲੇ ਡਿੱਗ ਪਿਆ। ਪਰ ਕਿਸੇ ਨੂੰ ਇਸ ਗੱਲ ਦੀ ਕੋਈ ਅੰਦਾਜਾ ਨਹੀਂ ਸੀ ਸਾਰਿਆਂ ਨੂੰ ਲੱਗਿਆ ਕੀ ਇਹ ਵੀ ਲੜਾਈ ਦੀ ਹੀ ਇਕ ਹਿੱਸਾ ਹੈ।

wrestler silver king

ਪਰ ਲੜਾਈ ਦੌਰਾਨ ਉਹਨਾਂ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਕਿ ਲੜਾਈ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਰੈਸਲਰ ਸਿਲਵਰ ਰਿੰਗ ਦਾ ਅਸਲ ਨਾਂ ਸ਼ੀਜਰ ਬੈਰੋਨ ਸੀ। ਉੱਥੇ ਹੀ ਉਹਨਾਂ ਦੀ ਮੌਤ ਤੇ ਡਬਲਯੂ ਡਬਲਯੂ ਈ ਵੱਲੋਂ ਦੁਖ ਪ੍ਰਗਟ ਕੀਤਾ ਗਿਆ ਹੈ।

Leave a Reply

Your email address will not be published. Required fields are marked *