LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
hrg76231

Relationship Tips: रिलेशनशिप को हमेशा पॉजिटिव नोट के साथ ही शुरू किया जाता है ताकि सब कुछ सही रहे। कपल्स  एक-दूसरे के साथ वक्त बिताते भी नजर आते हैं. उन्हें देखकर कोई अंदाजा तक नहीं लगा सकता है कि आगे चलकर उनके रिश्ते में कड़वाहट आ जाएगी. हालांकि, कई बार मिसअंडरस्टैडिंग के चलते इस तरह की स्थिति बन जाती है. अगर सही समय पर कपल्स अपने बीच की इन गलतफहमियों को खत्म नहीं करते हैं तो रिश्ता टूटने की कगार पर पहुंच जाता है. कभी भी कोई भी रिश्ता अचानक खत्म नहीं होता है. इसके लक्षण पहले से ही दिखने शुरू हो जाते हैं. आप भी इन लक्षणों को नोटिस कर अपने रिलेशनशिप को खत्म होने से बचा सकते हैं. (Relationship tips) पार्टनर की परिस्थितियों को समझें यदि आप अपने पार्टनर की परिस्थितियां नहीं समझ पाते हैं तो आपके रिश्ते के लिए खतरे का संकेत है. एक आदर्श पार्टनर वही होता है जो अपने पार्टनर के विचारों का सम्मान करते हैं. अगर आप ऐसा नहीं कर रहे हैं तो अपनी इस आदत में बदलाव लाएं वरना आपका रिश्ते ब्रेकअप की ओर बढ़ सकता है अपने पार्टनर को स्पेस  दें अपने  रिलेशनशिप को बेहतर बनाने के लिए एक दूसरे को स्पेस दें. अगर आप अपने पार्टनर ज्यादा केयरिंग करते हुए उन्हें हर बात पर टोकना शुरू कर दिया है तो समझ लिजिए आपके रिश्ते के लिए ये खतरे का संकेत है. समय रहते अपनी इस आदत को सुधार कर आप अपने रिश्ते को बचा सकते हैं. मिसकम्यूनिकेशन रिश्ते के लिए खराबअगर आपके पार्टनर के साथ आपका कम्यूनिकेशन बेहतर नहीं है तो आपके रिश्ते में गलतफहमियां और भावनात्मक दूरी आ सकती है. अपने पार्टनर के साथ लगातार कम्यूनिकेशन में रहें. उससे अपनी बातें घूमा-फिरा कर कहने की बजाय सीधे और स्पष्ट शब्दों में कहें.अगर आप अपने पार्टनर से अपनी बातें कहने से कतराते हैं तो ये आपके रिश्ते के लिए सही नहीं है.  फिजिकल इंटिमेसी में कमीफिजिकल इंटिमेसी में सिंपल हग, कडलिंग, किसिंग भी शामिल है. अगर आपका साथी इन सब चीजों से कतराने लगा है, इसका मतलब है कि उसका दिमाग अब रिश्ते में उतना इन्वॉल्व नहीं है, जितना वह पहले था. इस वजह से वह आपके टच को भी उस तरह से फील नहीं कर पा रहा है, जैसे पहले किया करता था. जलन की वजह से भी टूट सकता है रिश्ता जलन भी किसी रिश्ते के टूटने का सबसे मुख्य वजह है. यदि आप अपने साथी की उपलब्धियों को सुनकर असहज और चिंतित हो जाते हैं तो यह साफ-साफ संकेत है कि आपका रिश्ता खतरे में पहुंच चुका है....

student topper new

National News : ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿਚ ਟੌਪ ਕਰਨ ਵਾਲੀ ਇਕ ਵਿਦਿਆਰਥਣ ਦੀ ਰਿਜ਼ਲਟ ਤੋਂ ਸਿਰਫ 4 ਦਿਨਾਂ ਬਾਅਦ ਹੀ ਮੌਤ ਹੋ ਗਈ। ਉਸ ਨੇ 10ਵੀਂ ਜਮਾਤ ‘ਚ 99.70% ਅੰਕ ਹਾਸਿਲ ਕੀਤੇ ਸਨ ਪਰ ਰਿਜ਼ਲਟ ਜਾਰੀ ਹੋਣ ਦੇ ਠੀਕ 4 ਦਿਨ ਬਾਅਦ ਯਾਨੀ 15 ਮਈ ਨੂੰ ਉਸ ਦੀ ਮੌਤ ਹੋ ਗਈ। ਮ੍ਰਿਤਕਾ ਵਿਦਿਆਰਥਣ ਦੀ ਪਛਾਣ  ਹੀਰ ਘੇਟੀਆ ਵਜੋਂ ਹੋਈ ਹੈ। ਦਰਅਸਲ, ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਨੇ ਬੀਤੀ 11 ਮਈ ਨੂੰ ਕਲਾਸ 10ਵੀਂ ਦੀ ਪ੍ਰੀਖਿਆ ਦਾ ਰਿਜ਼ਲਟ ਜਾਰੀ ਕੀਤਾ ਸੀ। ਇਸ ਵਿਚ ਹੀਰ ਨੇ 99.70 ਫ਼ੀਸਦੀ ਅੰਕ ਲੈ ਕੇ ਟਾਪ ਕੀਤਾ। 10ਵੀਂ ਦੀਆਂ ਟੌਪਰਸ ਵਿਚ ਸ਼ਾਮ ਹੀਰ ਦਾ ਬ੍ਰੇਨ ਹੈਮਰੇਜ ਹੋਇਆ ਸੀ ਤੇ ਇਕ ਮਹੀਨੇ ਪਹਿਲਾਂ ਹੀ ਰਾਜਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਉਸ ਦਾ ਆਪ੍ਰੇਸ਼ਨ ਹੋਇਆ ਸੀ। ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਤੇ ਉਹ ਘਰ ਚਲੀ ਗਈ। ਇਸ ਦੇ ਲਗਪਗ ਇਕ ਹਫਤੇ ਬਾਅਦ ਉਸ ਨੂੰ ਫਿਰ ਤੋਂ ਸਾਹ ਲੈਣ ਵਿਚ ਮੁਸ਼ਕਲ ਆਉਣ ਲੱਗੀ। ਉਸ ਨੂੰ ਆਈਸੀਯੂ ਵਿਚ ਭਰਤੀ ਕਰਾਇਆ ਗਿਆ।MRI ਰਿਪੋਰਟ ਤੋਂ ਪਤਾ ਲੱਗਾ ਕਿ ਹੀਰ ਦੇ ਦਿਮਾਗ ਨੇ ਲਗਪਗ 90 ਫੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਫਿਰ ਦਿਲ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੌਤ ਦੇ ਬਾਅਦ ਪਰਿਵਾਰ ਨੇ ਉਸਦਾ ਸਰੀਰ ਤੇ ਅੱਖਾਂ ਦਾਨ ਕਰਕੇ ਮਿਸਾਲ ਪੇਸ਼ ਕੀਤੀ ਹੈ। ਉਸ ਦੇ ਪਿਤਾ ਨੇ ਕਿਹਾ ਕਿ ਹੀਰ ਡਾਕਟਰ ਬਣਨਾ ਚਾਹੁੰਦੀ ਸੀ ਪਰ ਅਸੀਂ ਉਸ ਦਾ ਸਰੀਰ ਦਾਨ ਕਰ ਦਿੱਤਾ ਕਿਉਂਕਿ ਭਾਵੇਂ ਉਹ ਡਾਕਟਰ ਨਹੀਂ ਬਣ ਸਕੀ ਪਰ ਦੂਜਿਆਂ ਦੀ ਜਾਨ ਬਚਾਉਣ ਵਿਚ ਮਦਦ ਕਰ ਸਕੇਗੀ।

hgy75611x

Mohali News: पंजाब पुलिस की साइबर क्राइम डिवीजन ने फर्जी कॉल सेंटरों के खिलाफ बड़ी कार्रवाई की है. पिछले 24 घंटों में मोहाली में दो फर्जी कॉल सेंटरों का भंडाफोड़ हुआ है. पुलिस ने दावा किया कि औद्योगिक क्षेत्र फेज-7 और फेज-8बी से संचालित होने वाली अवैध इकाइयां दूसरे देशों में रहने वाले लोगों को कंप्यूटर और इलेक्ट्रॉनिक सामान के लिए रखरखाव सेवाएं प्रदान कर रही थीं और फिर उन्हें उनके बैंक खातों में ऑनलाइन ट्रांसफर किया जा रहा था. पुलिस ने मोहाली के राज्य साइबर सेल थाने में मामला दर्ज कर लिया है. छापेमारी के बाद दोनों केंद्रों से कुल 155 कर्मचारियों को गिरफ्तार किया गया है. गिरफ्तार किए गए लोगों में से 18 को पुलिस हिरासत में ले लिया गया और 137 को न्यायिक हिरासत में भेज दिया गया.

hgy7562q

Kota News: माता-पिता की लापरवाही के कारण उनकी बेटी की दम घुटने से मौत हो गई. मामला राजस्थान के कोटा से सामने आया है. माता-पिता अपनी बेटी को कार में छोड़ गए जहां दम घुटने से उसकी मौत हो गई. मृतक मासूम की उम्र महज 3 साल बताई जा रही है. मृतक की पहचान गोरविका के रूप में हुई है. मिली जानकारी के मुताबिक, माता-पिता तैयार होकर अपनी 2 बेटियों के साथ शादी समारोह में शामिल होने के लिए गए थे. वहां उन्होंने अपनी सबसे छोटी बेटी को गाड़ी में छोड़ दिया. माता-पिता काफी देर तक शादी का आनंद लेते रहे, वे नाचते रहे और शराब पीते रहे. इसी बीच जब किसी ने उनसे उनकी छोटी बेटी  के बारे में पूछा तो उन्हें एहसास हुआ. इसके बाद माता-पिता अपनी बेटी को तलाशने हैं. वे पूरे महल में उसकी तलाश करने लगे लेकिन वह कहीं नहीं मिली. फिर जब वे कार के पास गए तो लड़की पिछली सीट पर बेहोश पड़ी मिली। लड़की को अस्पताल ले जाया गया लेकिन तब तक उसकी मौत हो चुकी थी. गाड़ी में बंद बेटी की काफी चीखने की आवाज आई, लेकिन डीजे की आवाज के कारण कोई सुन नहीं सका और दम घुटने से उसकी मौत हो गई.

police encounter new

National News : ਸ਼ੁੱਕਰਵਾਰ ਤੜਕੇ ਦਿੱਲੀ ਪੁਲਿਸ ਨੇ ਮੁਕਾਬਲੇ (Police encounter) ਵਿਚ ਇੱਕ ਅਪਰਾਧੀ ਨੂੰ ਢੇਰ ਕਰ ਦਿੱਤਾ। ਪੱਛਮੀ ਦਿੱਲੀ ਦੇ ਇੱਕ ਕਾਰ ਸ਼ੋਅਰੂਮ ਵਿੱਚ ਕਥਿਤ ਤੌਰ ‘ਤੇ ਗੋਲੀਬਾਰੀ ਕਰਨ ਵਾਲਾ ਇੱਕ ਸ਼ੂਟਰ ਦਿੱਲੀ ਪੁਲਿਸ ਦੀ ਵਿਸ਼ੇਸ਼ ਯੂਨਿਟ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਮੁਕਾਬਲਾ ਸ਼ੁੱਕਰਵਾਰ ਤੜਕੇ ਸ਼ਾਹਬਾਦ ਡੇਅਰੀ ਇਲਾਕੇ ਨੇੜੇ ਹੋਇਆ।ਅਜੈ ਉਰਫ ਗੋਲੀ ਪੁਰਤਗਾਲ ਦੇ ਰਹਿਣ ਵਾਲੇ ਬਦਨਾਮ ਅਪਰਾਧੀ ਹਿਮਾਂਸ਼ੂ ਭਾਊ ਦਾ ਸ਼ਾਰਪ ਸ਼ੂਟਰ (Encounter) ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਇਕ ਕਾਰ ਵਿਚ ਸਫਰ ਕਰ ਰਿਹਾ ਸੀ ਤੇ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਟੀਮ ਉਤੇ ਗੋਲੀਆਂ ਚਲਾ ਦਿੱਤੀਆਂ।ਪੁਲਿਸ ਅਨੁਸਾਰ ਅਜੈ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ ਅਤੇ ਰਾਜ ਤੇ ਦਿੱਲੀ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਤਹਿਤ ਅਪਰਾਧਾਂ ਸਮੇਤ ਇੱਕ ਦਰਜਨ ਮਾਮਲਿਆਂ ਵਿੱਚ ਸ਼ਾਮਲ ਸੀ। ਪੁਲਿਸ ਅਨੁਸਾਰ ਉਹ 10 ਮਾਰਚ ਨੂੰ ਸੋਨੀਪਤ ਦੇ ਮੁਰਥਲ ਵਿੱਚ ਇੱਕ ਵਪਾਰੀ ਦੇ ਕਤਲ ਵਿੱਚ ਵੀ ਸ਼ਾਮਲ ਸੀ।6 ਮਈ ਨੂੰ ਅਜੈ ਨੇ 27 ਸਾਲਾ ਮੋਹਿਤ ਨਾਲ ਮਿਲ ਕੇ ਤਿਲਕ ਨਗਰ ਇਲਾਕੇ ‘ਚ ਲਗਜ਼ਰੀ ਕਾਰਾਂ ਦੇ ਸ਼ੋਅਰੂਮ ‘ਤੇ ਗੋਲੀਆਂ ਚਲਾਈਆਂ। ਗੋਲੀਆਂ ਸ਼ੀਸ਼ੇ ਦੇ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਲੱਗੀਆਂ ਅਤੇ ਸੱਤ ਲੋਕ ਜ਼ਖਮੀ ਹੋ ਗਏ। ਹਮਲਾਵਰ ਘਟਨਾ ਤੋਂ ਬਾਅਦ ਇੱਕ ਹੱਥ ਲਿਖਤ ਨੋਟ ਛੱਡ ਗਏ ਸਨ, ਜਿਸ ਵਿੱਚ ਤਿੰਨ ਬਦਮਾਸ਼ਾਂ-ਭਾਊ, ਨੀਰਜ ਫਰੀਦਕੋਟ ਅਤੇ ਨਵੀਨ ਬਾਲੀ ਦੇ ਨਾਂ ਸਨ। ਪੁਲਿਸ ਨੇ ਦੱਸਿਆ ਸੀ ਕਿ ਸ਼ੋਅਰੂਮ ਦੇ ਮਾਲਕ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਉਸ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

call centers new

Punjab News : ਬਲਜਿੰਦਰ ਸਿੰਘ ਮਹੰਤ, ਮੁਹਾਲੀ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਵੀਜ਼ਨ ਨੇ ਫਰਜ਼ੀ ਕਾਲ ਸੈਂਟਰਾਂ ਖਿ਼ਲਾਫ਼ ਵੱਡੀ ਕਾਰਵਾਈ ਕੀਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਮੁਹਾਲੀ ਵਿਖੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇੰਡਸਟਰੀਅਲ ਏਰੀਆਰ ਫੇਜ਼-7 ਅਤੇ ਫੇਜ਼-8ਬੀ ਤੋਂ ਚੱਲ ਰਹੀਆਂ ਗੈਰ-ਕਾਨੂੰਨੀ ਇਕਾਈਆਂ, ਦੂਜੇ ਦੇਸ਼ਾਂ ਵਿਚ ਵੱਸੇ ਲੋਕਾਂ ਨੂੰ ਕੰਪਿਊਟਰ ਅਤੇ ਇਲੈਕਟ੍ਰਾਨਿਕ ਵਸਤੂਆਂ ਲਈ ਰੱਖ-ਰਖਾਅ ਸੇਵਾ ਦੀ ਪੇਸ਼ਕਸ਼ ਕਰ ਰਹੀਆਂ ਸਨ ਅਤੇ ਫਿਰ ਉਨ੍ਹਾਂ ਨੂੰ ਆਪਣੇ ਬੈਂਕ ਖਾਤਿਆਂ ਵਿਚ ਆਨਲਾਈਨ ਭੁਗਤਾਨ ਟ੍ਰਾਂਸਫਰ ਕਰਨ ਲਈ ਵਰਗਲਾ ਰਹੀਆਂ ਸਨ। ਪੁਲਿਸ ਨੇ ਮੁਹਾਲੀ ਦੇ ਸਟੇਟ ਸਾਈਬਰ ਸੈੱਲ ਥਾਣੇ ਵਿਚ ਕੇਸ ਦਰਜ ਕੀਤਾ ਹੈ।ਛਾਪੇਮਾਰੀ ਤੋਂ ਬਾਅਦ ਦੋਵਾਂ ਕੇਂਦਰਾਂ ਤੋਂ ਕੁੱਲ 155 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ 18 ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਅਤੇ 137 ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਗਿਆ। 

ncbc new

ਪੰਜਾਬ ਵਿਚ ਸਰਕਾਰੀ ਨੌਕਰੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਨੂੰ NCBC ਵੱਲੋਂ ਸੁਝਾਅ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਸਰਕਾਰ ਨੂੰ ਸਰਕਾਰੀ ਨੌਕਰੀਆਂ ਵਿਚ OBC ਕੋਟਾ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪੰਜਾਬ ਵਿਚ ਰੋਜ਼ਗਾਰ ਦੇ ਖੇਤਰ ਵਿਚ 37 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਵਿਚ ਅਨੁਸੂਚਿਤ ਜਾਤੀਆਂ ਨੂੰ 25 ਫੀਸਦੀ ਤੇ ਬਾਕੀ ਪੱਛੜੀਆਂ ਸ਼੍ਰੇਣੀਆਂ ਨੂੰ 12 ਫੀਸਦੀ ਦਾ ਕੋਟਾ ਦਿੱਤਾ ਗਿਆ ਹੈ।ਦੱਸ ਦੇਈਏ ਕਿ ਹੁਣ ਪੰਜਾਬ ਵਿਚ 13 ਫੀਸਦੀ ਕੋਟਾ ਵਧਾਉਣ ਦੀ ਸਿਫਾਰਸ਼ ਕੀਤੀ ਗਈ ਹੈ। NCBC ਨੇ ਪੰਜਾਬ ਤੇ ਪੱਛਮੀ ਬੰਗਾਲ ਵਿਚ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਕੋਟਾ ਵਧਾਉਣ ਲਈ ਕਿਹਾ ਗਿਆ ਹੈ। ਕਮਿਸ਼ਨ ਦਾ ਫੈਸਲਾ ਮੌਜੂਦਾ ਰਜਿ਼ਰਵੇਸ਼ਨ ਨੀਤੀਆਂ, ਜ਼ੁਬਾਨੀ ਬਿਆਨਾਂ ਤੇ ਦਸਤਾਵੇਜ਼ਾ ਸਬੂਤਾਂ ਦੀ ਸਮੀਖਿਆ ਕਰਨ ਦੇ ਸਾਹਮਣੇ ਆਇਆ ਹੈ ਜਿਸ ਦਾ ਉਦੇਸ਼ ਇੰਦਰਾ ਸਾਹਨੀ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਨਾ ਹੈ। ਇਸ ਸਮੇਂ ਪੰਜਾਬ ਵਿਚ ਰੋਜ਼ਗਾਰ ਦੇ ਖੇਤਰ ਵਿਚ ਕੁੱਲ 37 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਜਿਸ ਨੂੰ 13 ਫੀਸਦੀ ਹੋਰ ਵਧਾ ਕੇ 50 ਫੀਸਦੀ ਕਰਨ ਦੀ ਸਿਫਾਰਸ਼ ਰੱਖੀ ਗਈ ਹੈ।

jjdfd21

CM Arvind Kejriwal: दिल्ली शराब घोटाला (Delhi Excise Policy Case) मामले में जमानत मिलने के बाद आम आदमी पार्टी(AAP)  के राष्ट्रीय संयोजक और दिल्ली के मुख्यमंत्री अरविंद केजरीवाल(CM Arvind Kejriwl) पहली बार अमृतसर पहुंचे. इस दौरान उन्होंने श्री हरमंदिर साहिब और दुर्गियाना मंदिर में माथा टेका. इसके बाद उन्होंने आप प्रत्याशी कुलदीप सिंह धालीवाल के पक्ष में रोड शो किया जिसमे मुख्यमंत्री ...

child died in car

National News : ਮਾਪਿਆਂ ਦੀ ਆਪਣੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਧੀ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ ਹੈ। ਮਾਪਿਆਂ ਵੱਲੋਂ ਆਪਣੀ ਧੀ ਨੂੰ ਗੱਡੀ ਵਿਚ ਹੀ ਛੱਡ ਦਿੱਤਾ ਜਾਂਦਾ ਹੈ ਤੇ ਜਿਥੇ ਸਾਹ ਘੁਟਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਮਾਸੂਮ ਦੀ ਉਮਰ ਮਹਿਜ਼ 3 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਗੋਰਵਿਕਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮਾਪੇ ਤਿਆਰ ਹੋ ਕੇ ਆਪਣੀਆਂ 2 ਬੱਚੀਆਂ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਂਦੇ ਹਨ ਤੇ ਸਭ ਤੋਂ ਛੋਟੀ ਧੀ ਨੂੰ ਗੱਡੀ ਵਿਚ ਹੀ ਛੱਡ ਜਾਂਦੇ ਹਨ। ਮਾਪੇ ਬਹੁਤ ਦੇਰ ਤੱਕ ਵਿਆਹ ਸਮਾਗਮ ਵਿਚ ਵਿਆਹ ਦਾ ਆਨੰਦ ਮਾਣਦੇ ਰਹੇ। ਨੱਚਦੇ ਟੱਪਦੇ ਰਹੇ ਤੇ ਖਾਂਧੇ ਪੀਂਦੇ ਰਹੇ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਕਿਸੇ ਨੇ ਜਵਾਕੜੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਸੁੱਧ ਆਈ। ਇਸ ਤੋਂ ਬਾਅਦ ਮਾਪੇ ਆਪਣੀ ਧੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਹਨ। ਉਹ ਪੂਰੇ ਪੈਲੇਸ ਵਿਚ ਉਸ ਨੂੰ ਲੱਭਣਾ ਸ਼ੁਰੂ ਕਰ ਦਿੰਦੇ ਹਨ ਪਰ ਉਹ ਕਿਤੇ ਵੀ ਨਹੀਂ ਮਿਲਦੀ। ਫਿਰ ਜਦੋਂ ਕਾਰ ਦੇ ਨੇੜੇ ਜਾਂਦੇ ਹਨ ਤਾਂ ਪਿਛਲੀ ਸੀਟ ਉਤੇ ਕੁੜੀ ਬੇਹੋਸ਼ ਪਈ ਮਿਲੀ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਗੱਡੀ ਵਿਚ ਬੰਦ ਧੀ ਵੱਲੋਂ ਕਾਫੀ ਚੀਕ-ਚਿਹਾੜਾ ਪਾਇਆ ਗਿਆ ਪਰ ਡੀਜੇ ਦੀ ਆਵਾਜ਼ ਕਾਰਨ ਉਸ ਨੂੰ ਕੋਈ ਸੁਣ ਨਹੀਂ ਸਕਿਆ ਤੇ ਦਮ ਘੁਟਣ ਨਾਲ ਉਸ ਦੀ ਮੌਤ ਹੋ ਗਈ।

hre6436723443

Sunil Jakhar letter to Yogi Adityanath: पंजाब बीजेपी अध्यक्ष सुनील जाखड़ (Sunil Jakhar) ने उत्तर प्रदेश के मुख्यमंत्री योगी आदित्यनाथ(CMYogi Adityanath) को पत्र लिखकर प्रचार के लिए आमंत्रित किया है. योगी आदित्यनाथ जल्द ही पंजाब में चुनाव प्रचार करते नजर आएंगे(Lok Sabha Elections 2024)...