ਔਰਤਾਂ ਤੇ ਮਰਦਾਂ ਨੇ ਲਾਇਆ ਧਰਨਾ, ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕਢਵਾਉਣ ਲਈ ਧਰਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿੰਡ ਦੀ ਹਦੂਦ ਤੋਂ ਬਾਹਰ ਸ਼ਰਾਬ ਦਾ ਠੇਕਾ ਕਢਵਾਉਣ ਲਈ ਫਰੀਦਕੋਟ ਦੇ ਪਿੰਡ ਘੁਗਿਆਣਾਂ ਦੇ ਲੋਕਾਂ ਵਲੋਂ ਠੇਕੇ ਦੇ ਬਾਹਰ ਬੈਠ ਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਿੰਡ ਦੀ ਹਦੂਦ ਤੋਂ ਬਾਹਰ ਸ਼ਰਾਬ ਦਾ ਠੇਕਾ ਕਢਵਾਉਣ ਲਈ ਫਰੀਦਕੋਟ ਦੇ ਪਿੰਡ ਘੁਗਿਆਣਾਂ ਦੇ ਲੋਕਾਂ ਵਲੋਂ ਠੇਕੇ ਦੇ ਬਾਹਰ ਬੈਠ ਕੇ ਧਰਨਾ ਦਿਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਮੇਨ ਚੌਕ ‘ਚ ਬਣਿਆ ਸ਼ਰਾਬ ਦਾ ਠੇਕਾ ਪਿੰਡ ਵਾਸੀਆਂ ਲਈ ਜੰਜਾਲ ਬਣਿਆ ਹੋਇਆ ਹੈ। 

Watch Video

Leave a Reply

Your email address will not be published. Required fields are marked *