ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਮਰਾਲਾ ਦੇ ਹਲਕਾ ਪਾਇਲ ਚ ਪੈਂਦੇ ਪਿੰਡ ਘਲੋਟੀ ਦੇ ਗੁਰਦੁਆਰਾ ਸਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨੀ ਭੇਂਟ ਹੋ ਗਏ ਹਨ ।
ਅੱਗ ਲੱਗਣ ਦਾ ਕਾਰਨ ਸਾਰਟ ਸਕਰਟ ਦੱਸਿਆ ਜਾ ਰਿਹਾ ।ਉਸ ਤੋਂ ਬਾਅਦ ਉਥੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਪੁਲਿਸ ਵੀ ਮੋਕੇ ਤੇ ਪਹੁੰਚੀ ਚੁੱਕੀ ਹੈ।
Watch Video
