ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਹਿਲਾ ਕਾਂਸਟੇਬਲ ਨੂੰ TikTok ਤੇ ਵੀਡੀਓ ਬਣਾਉਣਾ ਪਿਆ ਮਹਿੰਗਾ !
ਕਾਂਸਟੇਬਲ ਦੀ ਵਰਦੀ ’ਚ ਜੀਪ ਚਲਾਉਂਣ ਦੀ ਵੀਡੀਓ ਹੋ ਰਹੀ ਹੈ ਵਾਇਰਲ
ਮਾਮਲੇ ਵਿੱਚ ਪੁਲਿਸ ਵਿਭਾਗ ਨੇ ਜਾਂਚ ਕੀਤੀ ਸ਼ੁਰੂ
ਵਰਦੀ ਵਿੱਚ ਵੀਡੀਓ ਬਣਾਉਣਾ ਗਲਤ– ਪੁਲਿਸ
ਮਹਿਲਾ ਨੇ ਪਾਬੰਦੀ ਸ਼ੁਦਾ ਮੋਡੀਫਾਈਡ ਜੀਪ ਤੇ ਬਗੈਰ ਸੀਟ ਬੈਲਟ ਬਣਾਈ ਵੀਡੀਓ
ਸੈਕਟਰ 17 ਦੇ ਪੁਲਿਸ ਥਾਣੇ ’ਚ ਦੇ ਬਾਹਰ ਦੀ ਦੱਸੀ ਜਾ ਰਹੀ ਹੈ ਵੀਡੀਓ
Watch Video
