ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਚ ਗਰੀਬ ਬੱਚਿਆ ਦਾ ਮਸੀਆ ਬਣ ਕੇ ਆਈ ਇਕ ਹਰਿਆਣਾ ਦੀ ਧੀ ਨੇ ਇਥੇ ਦੇ ਗਰੀਬ ਬੱਚਿਆ ਨੂੰ ਮੁਫਤ ਪੜਾਉਣ ਦੀ ਸ਼ੁਰੂਆਤ ਕੀਤੀ ਹੈ |
ਇਹ ਕੁੜੀ ਬਠਿੰਡਾ ਚ ਇਕ ਪ੍ਰਾਈਵੇਟ ਨੌਕਰੀ ਕਰਦੀ ਹੈ | ਤੇ ਹਰ ਰੋਜ ਸਵੇਰੇ-ਸਵੇਰੇ ਅਜੀਤ ਰੋਡ ਤੇ ਇਕ ਪਾਰਕ ਚ ਗਰੀਬ ਬੱਚਿਆ ਨੂੰ ਮੁਫਤ ਵਿਚ ਪੜਾਉਦੀ ਹੈ |
Watch Video
