ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਲਗਾਤਾਰ AIDS ਦੇ ਮਰੀਜ਼ਾ ਦੀ ਗਿਣਤੀ ਵਧਦੀ ਜਾ ਰਹੀ ਹੈ। ਜੀ ਹਾਂ ਪਿਛਲੇ ਦੋ ਸਾਲਾਂ ਤੋਂ AIDS ਦੇ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜੋ ਕਿ ਸਮਾਜ ਦੇ ਲਈ ਇਕ ਵੱਡੀ ਸਮੱਸਿਆ ਬਣ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ AIDS ਦੇ 71856 ਰੋਗੀ ਸਾਹਮਣੇ ਆਏ ਹਨ। ਦਸ ਦਈਏ ਕਿ ਪਿਛਲੇ ਦੋ ਸਾਲਾਂ ਦੌਰਾਨ AIDS ਦੇ ਰੋਗੀਆਂ ‘ਚ ਵਾਧਾ ਹੋਇਆ ਹੈ।
ਦਸ ਦਈਏ ਕਿ ਪੰਜਾਬ ਚ ਸਾਲ 2017 ਚ AIDS ਦੇ ਰੋਗੀਆਂ ਦੀ ਗਿਣਤੀ 56975 ਸਾਹਮਣੇ ਆਈ ਸੀ ਜੋ ਕਿ ਘੱਟੀ ਨਹੀਂ ਸਗੋਂ ਵਧਦੀ ਹੀ ਚੱਲੀ ਗਈ। ਉੱਥੇ ਹੀ ਜੇਕਰ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ AIDS ਦੇ ਮਰੀਜ਼ਾ ਦੀ ਗਿਣਤੀ 71856 ਸਾਹਮਣੇ ਆਈ। ਇਸ ਤੋਂ ਇਲਾਵਾ


