ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੂੰ ਔਰਤ ਨੇ ਕੀਤੀ ‘ਕਿੱਸ’, ਸੰਨੀ ਦਿਓਲ ਨੇ ਬਟਾਲਾ ‘ਚ ਰੋਡ ਸ਼ੋਅ ਕੱਢਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਬਟਾਲਾ ‘ਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਨੂੰ ਬਟਾਲਾ ‘ਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਇਕ ਔਰਤ ਸੰਨੀ ਦਿਓਲ ਦੀ ਗੱਡੀ ‘ਤੇ ਚੜ੍ਹ ਗਈ।

ਸੰਨੀ ਦਿਓਲ ਨੂੰ ਲੱਗਿਆ ਕਿ ਔਰਤ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਗੱਡੀ ‘ਤੇ ਚੜ੍ਹੀ ਹੈ ਪਰ ਫਿਰ ਜੋ ਹੋਇਆ, ਉਸ ਨਾਲ ਸੰਨੀ ਦਿਓਲ ਵੀ ਹੈਰਾਨ ਰਹਿ ਗਏ।

ਔਰਤ ਨੇ ਪਹਿਲਾਂ ਸੰਨੀ ਦਿਓਲ ਨੂੰ ਗਲੇ ਲਗਾਇਆ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਗਲ ‘ਤੇ ਕਿੱਸ ਕਰ ਦਿੱਤੀ। ਸੰਨੀ ਦਿਓਲ ਨੂੰ ਕਿੱਸ ਕਰਨ ਤੋਂ ਬਾਅਦ ਔਰਤ ਗੱਡੀ ਤੋਂ ਹੇਠਾਂ ਉਤਰ ਗਈ |

Watch Video

https://youtu.be/I-fA3WK8jig

 

Leave a Reply

Your email address will not be published. Required fields are marked *