ਖੁਦ ਨੂੰ ਸੱਚ ਸਾਬਿਤ ਕਰਨ ਲਈ ਮਹਿਲਾ ਨੇ ਸਿਰ ‘ਤੇ ਬੀੜ ਚੁੱਕ ਕੀਤੀ ਬੇਅਦਬੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਦੇ ਕੱਚੀ ਬਸਤੀ ਦੇ ਗੁਰਦੁਆਰਾ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਇਕ ਔਰਤ ਨੇ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਦੇ ਕੱਚੀ ਬਸਤੀ ਦੇ ਗੁਰਦੁਆਰਾ ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਇਕ ਔਰਤ ਨੇ ਸਿਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਚੁੱਕ ਕੇ ਬੇਅਦਬੀ ਕੀਤੀ।

Woman  ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਮਹਿਲਾ ਗੁਰਦੁਆਰੇ ਅੰਦਰ ਆਈ ਤੇ ਉਸਨੇ ਸਿਰ ਤੇ ਬੀੜ ਚੁੱਕ ਲਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਵਿਚਾਲੇ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ ਸੀ

Woman

ਜਿਸ ਤੋਂ ਬਾਅਦ ਉਹ ਦੋਵੇ ਹੀ ਗੁਰਦੁਆਰਾ ਸਾਹਿਬ ਆਈਆਂ ਤੇ ਇਕ ਨੇ ਬੀੜ ਨੂੰ ਸਿਰ ਤੇ ਚੁੱਕ ਲਿਆ। ਅਜਿਹਾ ਕਰਕੇ ਉਹ ਖੁਦ ਨੂੰ ਸੱਚਾ ਸਾਬਿਤ ਕਰਨਾ ਚਾਹੁੰਦੀ ਸੀ।

Woman

ਜਿਸ ਕਾਰਨ ਉਸਨੇ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਦੋਵੇ ਮਹਿਲਾਵਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *