ਹਾੜੀ ਸੀਜ਼ਨ ਲਈ 2019-20 ਖਰੀਦ ਅੱਜ ਤੋਂ ਸ਼ੁਰੂ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019-2020 ਹਾੜੀ ਸੀਜ਼ਨ ਦੀ ਖਰੀਜ ਸ਼ੁਰੂ ਹੋ ਗਈ ਹੈ। ਇਸਦੇ ਚੱਲਦੇ ਮੱਧ ਪ੍ਰਦੇਸ਼, ਗੁਜਰਾਸ ਤੇ ਰਾਜਸਥਾਨ ਚ 15 ਮਾਰਚ ਤੋਂ ਖਰੀਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਾਲ 2019-2020 ਹਾੜੀ ਸੀਜ਼ਨ ਦੀ ਖਰੀਜ ਸ਼ੁਰੂ ਹੋ ਗਈ ਹੈ। ਇਸਦੇ ਚੱਲਦੇ ਮੱਧ ਪ੍ਰਦੇਸ਼, ਗੁਜਰਾਸ ਤੇ ਰਾਜਸਥਾਨ ਚ 15 ਮਾਰਚ ਤੋਂ ਖਰੀਬ ਹੋ ਰਹੀ ਹੈ। ਦਸ ਦਈਏ ਕਿ ਕੇਂਦਰ ਵੱਲੋਂ ਇਸ ਸਾਲ 2019-2020 ਲਈ 357 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ ਰੱਖਿਆ ਗਿਆ ਹੈ।

wheat crop wheat crop

ਪੰਜਾਬ ਵਿੱਚ ਸਭ ਤੋਂ ਵਧ 125 ਲੱਖ ਮੀਟ੍ਰਿਕ ਟਨ ਖਰੀਦ ਦਾ ਟੀਚਾ ਰੱਖਿਆ ਗਿਆ ਹੈ। ਉੱਥੇ ਹੀ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਪੰਜਾਬ ਤੋਂ 12.92 ਲੱਖ ਮੀਟ੍ਰਿਕ ਟਨ ਖਰੀਦ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿਛਲੇ ਸਾਲ ਸਰਕਾਰੀ ਏਜੰਸੀਆਂ ਨੇ 357.95 ਲੱਖ ਮੀਟ੍ਰਿਕ ਟਨ ਫਸਲ ਦੀ ਖਰੀਦ ਕੀਤੀ ਗਈ ਸੀ।  ਉੱਥੇ ਹੀ ਦੂਜੇ ਪਾਸੇ ਹਰਿਆਣਾ ਚ  85 ਲੱਖ ਮੀਟ੍ਰਿਕ ਟਨ  ਖਰੀਦ ਦਾ ਟੀਚਾ ਰੱਖਿਆ ਗਿਆ ਹੈ।

Leave a Reply

Your email address will not be published. Required fields are marked *