PU ਵਿਦਿਆਰਥੀ ਚੌਣਾਂ ਲਈ ਵੋਟਿੰਗ ਸ਼ੁਰੂ, 12 ਵਜੇ ਤੱਕ ਹੋਵੇਗੀ ਵੋਟਿੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਯੂਨੀਵਰਸਿਟੀ  ‘ਚ ਵਿਦਿਆਰਥੀ ਚੌਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਦਸ ਦਈਏ ਕਿ 12 ਵਜੇ ਤੱਕ ਇਹ ਵੋਟਿੰਗ ਕੀਤੀ ਜਾਵੇਗੀ। ਜਿਸ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਯੂਨੀਵਰਸਿਟੀ  ‘ਚ ਵਿਦਿਆਰਥੀ ਚੌਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਦਸ ਦਈਏ ਕਿ 12 ਵਜੇ ਤੱਕ ਇਹ ਵੋਟਿੰਗ ਕੀਤੀ ਜਾਵੇਗੀ। ਜਿਸ ਤੋਂ ਬਾਅਦ 2 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਕਾਬਿਲੇਗੌਰ ਹੈ ਕਿ SOI, ABVP, NSUI ਨੂੰ SFS ਟੱਕਰ ਦੇਵੇਗੀ।

Punjab University

 

SFS ਦੀ ਇਕਲੌਤੀ ਮਹਿਲਾ ਉਮੀਦਵਾਰ ਚੌਣ ਮੈਦਾਨ ‘ਚ ਹੈ। ਪਿਛਲੀਆਂ ਚੋਣਾਂ ਚ ਐੱਸਐੱਫਐੱਸ ਦੀ ਕਨੂੰਪ੍ਰਿਆ ਨੇ ਜਿੱਤ ਹਾਸਿਲ ਕੀਤੀ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ  ਕਿ ਇਸ ਵਾਰ ਕਿਸਦੀ ਕਿਸਮਤ ਸਾਥ ਦਿੰਦੀ ਹੈ।

Leave a Reply

Your email address will not be published. Required fields are marked *