ਲੁਧਿਆਣਾ- ਲੁਧਿਆਣਾ ਵਿਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਕਾਂਗਰਸੀ ਵਰਕਰ ਭਾਜਪਾ ਦਫਤਰ ਦਾ ਘੇਰਾਓ ਕਰਨ ਜਾ ਰਹੇ ਸਨ।
ਪੜੋ ਹੋਰ ਖਬਰਾਂ: ਅਹਿਮਦਾਬਾਦ ‘ਚ PM ਮੋਦੀ ਵਲੋਂ ਸਰਦਾਰਧਾਮ ਭਵਨ ਦਾ ਉਦਘਾਟਨ
ਇਸ ਦੌਰਾਨ ਕਾਂਗਰਸੀ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਹਾਂ ਧਿਰਾਂ ਵਿਚਾਲੇ ਡਾਂਗਾ ਤੇ ਪੱਥਰ ਵੀ ਚੱਲੇ। ਘਟਨਾ ਤੋਂ ਬਾਅਦ ਪੁਲਿਸ ਵਲੋਂ ਹਾਲਾਤਾਂ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।
ਪੜੋ ਹੋਰ ਖਬਰਾਂ: ਮੁੰਬਈ ‘ਚ 32 ਸਾਲਾ ਔਰਤ ਨਾਲ ਨਿਰਭਯਾ ਜਿਹੀ ਦਰਿੰਦਗੀ, ਹਸਪਤਾਲ ‘ਚ ਤੋੜਿਆ ਦਮ

