ਸੀਐੱਮ ਸਿਟੀ ਤੋਂ ਕੁੱਟਮਾਰ ਦੀ ਵੀਡਿਓ, ਔਰਤ ਨਾਲ ਕੀਤੀ ਕੁੱਟਮਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਰਾਤ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਇਕ ਵੀਡਿਓ ਸਾਹਮਣੇ ਆਇਆ ਹੈ..ਜਿਸ ਚ ਔੜਤ ਤੇ ਪੁਰਸ਼ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਰਾਤ ਮੁੱਖਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਇਕ ਵੀਡਿਓ ਸਾਹਮਣੇ ਆਇਆ ਹੈ..ਜਿਸ ਚ ਔੜਤ ਤੇ ਪੁਰਸ਼ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ |

ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਜੋਗਿੰਦਰ ਯੋਗੀ ਤੇ ਉਸ ਦੀ ਟੀਮ ਵਲੋਂ ਰਾਤ ਨੂੰ ਆਵਾਰਾ ਪਸ਼ੂਆ ਨੂੰ ਫੜਨ ਗਏ ਸੀ..ਤਾਂ ਉਥੇ ਔੜਤਾਂ ਦੇ ਨਾਲ ਕੁੱਟਮਾਰ ਕੀਤੀ ਗਈ |

Watch Video

https://youtu.be/WuPnQKF745Y

 

 

Leave a Reply

Your email address will not be published. Required fields are marked *