ਫਿਰੋਜ਼ਪੁਰ ਤੋਂ ਦੋ ਨੌਜਵਾਨ ਕਾਬੂ, ਪਾਕਿਸਤਾਨੀ ਸਮੱਗਲਰ ਦੇ ਨਾਲ ਸੀ ਗੱਲਬਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜਪੁਰ ‘ਚ ਬੀਐਸਐਫ ਨੇ ਸਰਹੱਦ ਤੋਂ ਅਲੱਗ-ਅਲੱਗ ਥਾਵਾਂ ਤੋਂ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਿਰੋਜਪੁਰ ‘ਚ ਬੀਐਸਐਫ ਨੇ ਸਰਹੱਦ ਤੋਂ ਅਲੱਗ-ਅਲੱਗ ਥਾਵਾਂ ਤੋਂ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ ਮੋਬਾਇਲ ਪ੍ਰਾਪਤ ਕੀਤਾ ਹੈ ਜਿਸ ਵਿੱਚ ਉਹਨਾਂ ਨੂੰ ਮਿਰਜ ਨਾਂ ਦੇ ਸਮੱਗਲਰ ਦਾ ਨੰਬਰ ਮਿਲਿਆ।

youth and police

ਦਸ ਦਈਏ ਕਿ  ਸਮੱਗਲਰ ਮਿਰਜ ਪਾਕਿਸਤਾਨ ਦਾ ਰਹਿਣਾ ਵਾਲਾ ਹੈ ਉਸ ਨਾਲ ਗ੍ਰਿਫਤਾਰ ਕੀਤੇ ਗਏ ਨੋਜਵਾਨ ਗੱਲਬਾਤ ਕਰਦੇ ਸੀ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਰਜ ਦੇ ਨਾਲ ਗੱਲਬਾਤ ਹੁੰਦੀ ਸੀ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਮਿਰਜ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਭੇਜਣੇ ਹਨ। ਜਿਸਨੂੰ ਲੈਣ ਲਈ ਉਹ ਇੱਥੇ ਆਏ ਸੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *