ਗੁਰਦਾਸਪੁਰ ‘ਚ ਆਈਸਕ੍ਰੀਮ ਦੀ ਰੇਹੜੀ ਤੇ ਕੈਮਰੇ ਲਗਾ ਕੇ ਵੇਚਣ ਵਾਲੇ ਦੋ ਸ਼ੱਕੀ ਗ੍ਰਿਫਤਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰਦਾਸਪੁਰ ਤਿਬੜੀ ਮਿਲਟਰੀ ਕੈਂਟ ‘ਚ ਦੋ ਸ਼ੱਕੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਸ਼ੱਕ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰਦਾਸਪੁਰ ਤਿਬੜੀ ਮਿਲਟਰੀ ਕੈਂਟ ‘ਚ ਦੋ ਸ਼ੱਕੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਵਿੱਚ ਕੀਤਾ ਹੈ।

ice cream ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇ ਪਾਕਿਸਤਾਨ ਨੂੰ ਫੌਜ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਸੀ।

ice cream

ਉਹਨਾਂ ਨੇ ਆਪਣੀ ਆਈਸਕ੍ਰੀਮ ਰੇਹੜੀ ਦੇ ਅੰਦਰ ਸੀਸੀਟੀਵੀ ਕੈਮਰੇ ਲਗਾ ਰੱਖੇ ਸੀ। ਪੁਲਿਸ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੀ ਪਹਿਚਾਣ ਅਮਨ ਕੁਮਾਰ ਤੇ ਅੰਮ੍ਰਿਤ ਸਿੰਘ ਦੇ ਵੱਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *