ਪਾਕਿਸਤਾਨ ਦੀ ਜੇਲ੍ਹ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਨੇ ਸਿਰਸਾ ਤੋਂ ਬੀਜੇਪੀ ਤੋਂ ਮੰਗੀ ਟਿਕਟ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਲਈ ਦਲਬੀਰ ਕੌਰ ਨੇ ਬੀਜੇਪੀ ਤੋਂ ਟਿਕਟ ਮੰਗੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਲਬੀਰ ਕੌਰ ਨੇ ਹਰਿਆਣਾ ਦੇ ਸਿਰਸਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਲਈ ਦਲਬੀਰ ਕੌਰ ਨੇ ਬੀਜੇਪੀ ਤੋਂ ਟਿਕਟ ਮੰਗੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦਲਬੀਰ ਕੌਰ ਨੇ ਹਰਿਆਣਾ ਦੇ ਸਿਰਸਾ ਤੋਂ ਬੀਜੇਪੀ ਤੋਂ ਟਿਕਟ ਮੰਗੀ ਹੈ।

dalbir kaur dalbir kaur

ਦਸ ਦਈਏ ਕਿ ਸਾਲ 2016 ਚ ਬੀਜੇਪੀ ਚ ਸ਼ਾਮਿਲ ਹੋਏ ਸੀ। ਦੱਸ ਦਈਏ ਕਿ ਦਲਬੀਰ ਕੌਰ ਸਰਬਜੀਤ ਸਿੰਘ ਦੀ ਭੈਣ ਹੈ ਜੋ  ਕਿ ਪਾਕਿਸਤਾਨ ਦੀ ਜੇਲ੍ਹ ਚ ਕੈਦੀ ਸੀ।

Leave a Reply

Your email address will not be published. Required fields are marked *