ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ। ਜਿਸ ਕਾਰਨ ਪੰਜਾਬ ਚ ਜਨ ਸੰਖਿਆਂ ਦੇ ਨਾਲ ਘਟਦਾ ਜਾ ਰਿਹਾ ਹੈ। ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਨੌਜਵਾਨ ਤੋਂ ਲੈਕੇ ਬਜੁਰਗ ਵਿਅਕਤੀ ਵੀ ਵਿਦੇਸ਼ ਚ ਪੱਕਾ ਹੋਣਾ ਚਾਹੁੰਦਾ ਹੈ।
ਜਿਸ ਕਾਰਨ ਪੰਜਾਬ ਦੇ ਹਰ ਇਕ ਵਿਅਕਤੀ ਵਿਦੇਸ਼ ਜਾਣ ਲਈ ਲੱਖਾ ਰੁਪਏ ਖਰਚ ਰਿਹਾ ਹੈ। ਤਾਂ ਜੋ ਉਹ ਕੈਨੇਡਾ ਜਾ ਕੇ ਆਪਣੇ ਸੁਪਨਿਆ ਨੂੰ ਪੂਰਾ ਕਰ ਸਕਣ। ਪੰਜਾਬ ਦੇ ਨੌਜਵਾਨਾਂ ਦੇ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਵੀ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੈਨੇਡਾ ਸਰਕਾਰ ਨੂੰ ਕੈਨੇਡਾ ਚ ਟਰੱਕ ਡਰਾਇਵਰਾਂ ਦੀ ਲੋੜ ਹੈ।
ਜਿਸ ਕਾਰਨ ਉਹਨਾਂ ਨੇ ਕੈਨੇਡਾ ਆਉਣ ਦੀ ਚਾਹਵਾਨ ਰੱਖਣ ਵਾਲਿਆਂ ਦੇ ਲਈ ਵੀਜੇ ਖੋਲ੍ਹੇ ਹਨ ਤਾਂ ਜੋ ਉਹ ਆਸਾਨੀ ਦੇ ਨਾਲ ਕੈਨੇਡਾ ਆ ਸਕਣ। ਕੈਨੇਡਾ ‘ਚ ਆ ਕੇ ਉਹ ਇੱਥੇ ਰਹਿਣ ਤੇ ਆਪਣੇ ਸੁਨਹਿਰੀ ਭਵਿੱਖ ਦਾ ਸੁਪਨਾ ਪੂਰਾ ਸਕਣ।

