ਅੰਮ੍ਰਿਤਸਰ ਰੇਲ ਹਾਦਸੇ ਮਾਮਲੇ ’ਚ ਇਨਸਾਫ ਲਈ ਠਰਦੀ ਠੰਡ ’ਚ ਵੀ ਡੱਟੇ ਪੀੜਤ ਪਰਿਵਾਰ, ਦੇਖੋਂ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈਕੇ ਲਗਾਤਾਰ ਦੂਜੇ ਦਿਨ ਵੀ ਪੀੜਤ ਧਰਨੇ ਤੇ ਬੈਠੇ ਹੋਏ ਹਨ।  ਦਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਰੇਲ ਹਾਦਸੇ ਦੇ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈਕੇ ਲਗਾਤਾਰ ਦੂਜੇ ਦਿਨ ਵੀ ਪੀੜਤ ਧਰਨੇ ਤੇ ਬੈਠੇ ਹੋਏ ਹਨ।

Protest  Protest   ਦਸ ਦਈਏ ਕਿ ਪੀੜਤਾਂ ਦਾ ਧਰਨਾ ਠਰਦੀ ਠੰਡ ’ਚ ਵੀ ਜਾਰੀ ਹੈ। ਦਸ ਦਈਏ ਕਿ ਬੀਤੀ ਰਾਤ ਵੀ ਪੀੜਤ ਇਨਸਾਫ ਦੀ ਮੰਗ ਨੂੰ ਲੈਕੇ ਧਰਨੇ ਤੇ ਬੈਠੇ ਰਹੇ।

Protest

Protest

ਪੀੜਤ ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਰੇਲ ਹਾਦਸੇ ਦੇ ਦੋਸ਼ੀਆਂ ਨੂੰ ਉਹ ਸਲਾਖਾਂ ਦੇ ਪਿੱਛੇ ਦੇਖਣਾ ਚਾਹੁੰਦੇ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋ ਤੱਕ ਉਹਨਾਂ ਨੂੰ ਉਹ ਸਲਾਖਾਂ ਦੇ ਪਿੱਛੇ ਨਹੀਂ ਦੇਖ ਲੈਂਦੇ ਉਹ ਆਪਣਾ ਧਰਨਾ  ਜਾਰੀ ਰੱਖਣਗੇ।

Leave a Reply

Your email address will not be published. Required fields are marked *