ਲੰਡਨ ‘ਚ ਦਰਦਨਾਕ ਹਾਦਸਾ, ਸੁਰੰਗ ਦੇ ਅੰਦਰ ਭਿੜੀਆਂ ਦੋ ਟਰੇਨਾਂ, ਬਚਾਅ ਕਾਰਜ ਜਾਰੀ

ਲੰਡਨ : ਲੰਡਨ ਦੇ ਸੈਲਿਸਬਰੀ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਲੰਡਨ ਰੋਡ ਨੇੜੇ ਵਾਪਰਿਆ ਅਤੇ ਇਸ ਵਿੱਚ ਦੱਖਣੀ ਪੱਛਮੀ ਰੇਲਵੇ…

ਲੰਡਨ : ਲੰਡਨ ਦੇ ਸੈਲਿਸਬਰੀ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਹਾਦਸਾ ਲੰਡਨ ਰੋਡ ਨੇੜੇ ਵਾਪਰਿਆ ਅਤੇ ਇਸ ਵਿੱਚ ਦੱਖਣੀ ਪੱਛਮੀ ਰੇਲਵੇ ਅਤੇ ਗ੍ਰੇਡ ਵੈਸਟਰਨ ਸਰਵਿਸ ਦੀ ਇੱਕ ਟਰੇਨ ਆਪਸ ਵਿੱਚ ਟਕਰਾ ਗਈ। ਇਸ ਘਟਨਾ ‘ਚ ਕੁੱਲ 17 ਲੋਕ ਜ਼ਖਮੀ ਹੋਏ ਹਨ।

Also Read : CM ਚੰਨੀ ਵੱਲੋਂ ਖਰੜ ‘ਚ ਨੌਜਵਾਨਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ

ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਸੁਰੰਗ ਤੋਂ ਨਿਕਲਦੇ ਸਮੇਂ ਕਿਸੇ ਚੀਜ਼ ਨਾਲ ਟਕਰਾ ਗਈ। ਸਿਗਨਲ ‘ਚ ਖਰਾਬੀ ਕਾਰਨ ਦੂਜੇ ਪਾਸੇ ਤੋਂ ਆ ਰਹੀ ਟਰੇਨ ਨਾਲ ਵੀ ਟੱਕਰ ਹੋ ਗਈ। ਰਾਹਤ ਅਤੇ ਬਚਾਅ ਕੰਮ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *