ਕੈਪਟਨ ਸਰਕਾਰ ਨੇ ਪੰਜਾਬ ਨੂੰ ਦਿੱਤੇ ਤਿੰਨ ਹੋਰ ਨਵੇਂ DGP !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਤੇ ਅਧਿਕਾਰੀ ਦਿੱਤੇ ਹਨ। ਮਿਲੀ ਜਾਣਕਾਰੀ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਪੁਲਿਸ ਨੂੰ ਤਿੰਨ ਹੋਰ ਨਿਰਦੇਸ਼ਕ ਪੱਧਰ ਤੇ ਅਧਿਕਾਰੀ ਦਿੱਤੇ ਹਨ।

Notice

ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀਕਾਂਡਾਂ ਤੇ ਬਹਿਬਲ ਕਲਾਂ ਦੀ ਜਾਂਚ ਲਈ ਬਣਾਈ ਗਈ

police

ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਤੇ ਜੇਲ੍ਹਾਂ ਦੇ ਮੁਖੀ ਏਡੀਡੀਪੀ ਰੋਹਿਤ ਚੌਧਰੀ ਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਗ ਸਹੋਤਾ ਨੂੰ ਤਰੱਕੀ ਦਿੰਦੇ ਹੋਏ ਡੀਜੀਪੀ ਰੈਂਕ ਨਾਲ ਨਿਵਾਜ ਦਿੱਤਾ ਹੈ। ਫਿਲਹਾਲ ਇਹ ਤਿੰਨੋ ਅਫਸਰ ਆਪੋ ਆਪਣੇ ਮੌਜੂਦਾ ਵਿਭਾਗ ਸੰਭਾਲਣਗੇ।

 

Leave a Reply

Your email address will not be published. Required fields are marked *