ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਰਾਜਪੁਰਾ ਬਾਇਪਾਸ ਦੇ ਘੁੰਮਣ ਨਗਰ ਇਲਾਕੇ ਚ ਚੋਰਾਂ ਨੂੰ ਚੋਰੀ ਕਰਨਾ ਉਸ ਵੇਲ੍ਹੇ ਮਹਿੰਗਾ ਪਿਆ ਜਦੋਂ ਚੋਰੀ ਦੇ ਵੇਲ੍ਹੇ ਘਰ ਦੇ ਮਾਲਕ ਨੇ ਉਹਨਾਂ ਤੇ ਹਮਲਾ ਕਰ ਦਿੱਤਾ | ਮਾਲਕ ਨੇ ਚੋਰਾਂ ਤੇ ਗੋਲੀਬਾਰੀ ਕੀਤੀ | ਜਿਸ ਚ ਇਕ ਚੋਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਨਾਲ ਜਖਮੀ ਹੋ ਗਿਆ |
ਦਸ ਦਈਏ ਕਿ ਤਿੰਨ ਚੋਰਾਂ ਵਲੋਂ ਘਰ ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਵੇਲ੍ਹੇ ਇਹ ਘਟਨਾ ਵਾਪਰੀ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਜਾਰੀ ਹੈ |
Watch Video
https://youtu.be/XT3mF3DfjQ4
