ਦੁਕਾਨ ਦਾ ਸ਼ਟਰ ਤੋੜਦੇ ਹੋਏ 3 ਚੋਰ ਕਾਬੂ, ਦੇਰ ਰਾਤ ਵਾਰਦਾਤ ਨੂੰ ਦੇ ਰਹੇ ਸੀ ਅੰਜਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਪਿੰਡ ਝੋਕ ਚ ਦੇਰ ਰਾਤ ਪਿੰਡ ਵਾਸੀਆ ਵਲੋਂ 3 ਚੋਰਾ ਨੂੰ ਕਾਬੂ ਕੀਤਾ ਗਿਆ ਹੈ | ਇਹ ਚੋਰ ਇਕ ਦੁਕਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਪਿੰਡ ਝੋਕ ਚ ਦੇਰ ਰਾਤ ਪਿੰਡ ਵਾਸੀਆ ਵਲੋਂ 3 ਚੋਰਾ ਨੂੰ ਕਾਬੂ ਕੀਤਾ ਗਿਆ ਹੈ | ਇਹ ਚੋਰ ਇਕ ਦੁਕਾਨ ਦਾ ਸ਼ਟਰ ਤੋੜ ਰਹੇ ਸੀ |

ਪਹਿਲਾਂ ਵੀ ਇਨ੍ਹਾਂ ਵਲੋਂ ਪਿੰਡ ਚ ਕਈ ਵੱਡੀਆਂ ਵਰਦਾਤਾ ਨੂੰ ਅੰਜਾਮ ਦਿੱਤਾ ਗਿਆ ਸੀ | ਪਿੰਡ ਵਾਸੀਆ ਵਲੋਂ ਇਨ੍ਹਾਂ ਚੋਰਾਂ ਨੂੰ ਕੁੱਟਮਾਰ ਵੀ ਕੀਤੀ ਗਈ | ਤੇ ਬਾਅਦ ਚ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ |

Watch Video

Leave a Reply

Your email address will not be published. Required fields are marked *