ਜਲੰਧਰ ਦੇ ਪੱਕਾ ਬਾਗ ‘ਚ ਜਾਨਲੇਵਾ ਹਮਲਾ, 5 ਜਣਿਆਂ ਵਲੋਂ ਦੁਕਾਨ ‘ਚ ਬੈਠੈ ਮਨਿੰਦਰ ‘ਤੇ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਪੱਕਾ ਬਾਗ ‘ਚ ਸ਼ਨੀਵਾਰ ਦੇਰ ਰਾਤ ਓਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਕਾਰ ਸਵਾਰ 5 ਜਣਿਆਂ ਵਲੋਂ ਦੁਕਾਨ ‘ਚ ਬੈਠੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਪੱਕਾ ਬਾਗ ‘ਚ ਸ਼ਨੀਵਾਰ ਦੇਰ ਰਾਤ ਓਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਕਾਰ ਸਵਾਰ 5 ਜਣਿਆਂ ਵਲੋਂ ਦੁਕਾਨ ‘ਚ ਬੈਠੈ ਮਨਿੰਦਰ ‘ਤੇ ਹਮਲਾ ਕਰ ਦਿਤਾ |

ਤੇਜ਼ਧਾਰ ਹਥਿਆਰਾਂ ਨਾਲ ਮਨਿੰਦਰ ਦੇ ਸਿਰ, ਹੱਥ ਅਤੇ ਪੈਰਾਂ ‘ਤੇ ਕਈਂ ਵਾਰ ਕੀਤੇ ਗਏ ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਫ਼ਿਲਹਾਲ ਪੁਲਿਸ ਸੀਸੀਟੀਵੀ ਤਸਵੀਰਾਂ ਜ਼ਰੀਏ ਮਾਮਲੇ ਦੀ ਪੜਤਾਲ ਕਰ ਰਹੀ ਐ |

Watch Video 

https://youtu.be/XD5zwpPrsII

 

Leave a Reply

Your email address will not be published. Required fields are marked *