Diljit Dosanjh : ਮਹਿਲਾ ਨੇ ਖੋਲ੍ਹ ਦਿੱਤੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਕੁੰਡਲੀ, ਦੱਸਿਆ ਕਿਉਂ ਹੋ ਰਹੀ ਇੰਨੀ ਚੜ੍ਹਾਈ, ਵੀਡੀਓ ਵਾਇਰਲ

 ਚੰਡੀਗੜ੍ਹ-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਵੇਲੇ ਤਰੱਕੀਆਂ ਦੀਆਂ ਬੁਲੰਦੀਆਂ ਛੂਹ ਰਹੇ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਦਿਲਜੀਤ ਦੀ ਇਹ ਤਰੱਕੀ ਕਿਵੇਂ ਹੋ ਰਹੀ…

 ਚੰਡੀਗੜ੍ਹ-ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਸ ਵੇਲੇ ਤਰੱਕੀਆਂ ਦੀਆਂ ਬੁਲੰਦੀਆਂ ਛੂਹ ਰਹੇ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਦਿਲਜੀਤ ਦੀ ਇਹ ਤਰੱਕੀ ਕਿਵੇਂ ਹੋ ਰਹੀ ਹੈ ਤਾਂ ਇਹ ਖਬਰ ਪੂਰੀ ਪੜ੍ਹੋ। ਦਰਅਸਲ, ਇਕ ਮਹਿਲਾ ਨੇ ਗਾਇਕ ਦਿਲਜੀਤ ਦੋਸਾਂਝ ਦੀ ਪੂਰੀ ਕੁੰਡਲੀ ਖੋਲ੍ਹ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਕਿਹੜੇ ਯੋਗ ਉਨ੍ਹਾਂ ਦੀ ਕੁੰਡਲੀ ਵਿਚ ਬਣ ਰਹੇ ਕਿ ਉਹ ਤਰੱਕੀ ਦੀਆਂ ਇੰਨੀਆਂ ਉਚਾਈਆਂ ਨੂੰ ਛੋਹ ਰਹੇ ਹਨ।
ਖੁਦ ਨੂੰ ਜੋਤਿਸ਼ ਦੱਸਣ ਵਾਲੀ ਮਹਿਲਾ ਇੰਸਟਾਗਰਾਮ ਆਈਡੀ cosmic_shraddha ਚਲਾਉਂਦੀ ਹੈ। ਇਹ ਲੜਕੀ ਦਲਜੀਤ ਦੋਸਾਂਝ ਦੀ ਕੁਝ ਹੀ ਸਮੇਂ ਤੋਂ ਹੋ ਰਹੀ ਇਨੀ ਚੜਾਈ ਅਤੇ ਕਾਮਯਾਬੀ ਨੂੰ ਦੱਸ ਰਹੀ ਹੈ।
ਇਸ ਜੋਤਿਸ਼ ਲੜਕੀ ਦੀ ਪੋਸਟ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਉਤੇ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ cosmic_shraddha ਨੇ ਆਪਣੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਜੋਤੀਸ਼ੀ ਸ਼ਰਧਾ ਦਿਲਜੀਤ ਦੀ ਕੁੰਡਲੀ ਵਿੱਚ ਅਜਿਹੇ ਯੋਗ ਬਾਰੇ ਦੱਸ ਰਹੀ ਹੈ, ਜਿਸ ਨੇ ਉਨ੍ਹਾਂ ਨੂੰ ਇਨ੍ਹੀ ਉਚਾਈਆਂ ‘ਚ ਪਹੁੰਚਿਆ ਹੈ। ਜੋਤਿਸ਼ੀ ਨੇ ਦਿਲਜੀਤ ਦੀ ਜ਼ਿੰਦਗੀ ਵਿੱਚ ਰਾਜਯੋਗ ਦੀ ਭਵਿੱਖਬਾਣੀ ਵੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਹੋਏ ਜੋਤੀਸ਼ੀ ਸ਼ਰਧਾ ਨੇ ਕਮੈਂਟ ‘ਚ ਅਸਧਾਰਨ ਜਨਮ ਦਿਨ ਚਾਰਟ ਲਿਖਿਆ। ਇਨ੍ਹਾਂ ਯੋਗ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੇਖੋ ਵੀਡੀਓ।

 
 
 
 
 
View this post on Instagram
 
 
 
 
 
 
 
 
 
 
 

A post shared by Shraddha Sharma (@cosmic_shraddha)

 

Leave a Reply

Your email address will not be published. Required fields are marked *