ਮਸ਼ਹੂਰ ਬਾਲੀਵੁੱਡ ਅਦਾਕਾਰਾ ਦੀ ਮਾਸਟਰਬੇਟ ਕਰਦੀ ਦੀ ਵੀਡੀਓ ਸੋਸ਼ਲ ਮੀਡੀਆ ਉਥੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਉੇਤੇ ਅਦਾਕਾਰਾ ਬੇਹੱਦ ਨਾਰਾਜ਼ ਹੈ। ਵਾਇਰਲ ਹੋਈ ਇਸ ਵੀਡੀਓ ਵਿਚ ਅਦਾਕਾਰਾ ਨੂੰ ਬੈਡ ਉਤੇ ਪਈ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਮਾਸਟਰਬੇਟ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਇਹ ਸਭ ਕਰਦੇ ਹੋਏ ਵੀਡੀਓ ਕਾਲ ਵਿਚ ਇਕ ਵਿਅਕਤੀ ਵੇਖ ਰਿਹਾ ਹੈ। ਇਸ ਦੌਰਾਨ ਅਦਾਕਾਰਾ ਨੇ ਕਾਫੀ ਬੋਲਡ ਐਕਸਪ੍ਰੈਸ਼ਨ ਦਿੱਤੇ ਹਨ। ਬਾਅਦ ਵਿੱਚ, ਉਹ ਵਿਅਕਤੀ ਬਿਸਤਰੇ ‘ਤੇ ਕੱਪੜੇ ਉਤਾਰ ਕੇ ਮਾਸਟਰ.ਬੇਟ ਕਰਦੇ ਹੋਏ ਦੇਖਿਆ ਜਾਂਦਾ ਹੈ। ਹੁਣ ਇਸ ਵੀਡੀਓ ਦੇ ਲੀਕ ਹੋਣ ਨਾਲ ਸੋਸ਼ਲ ਮੀਡੀਆ ‘ਤੇ ਖਲਬਲੀ ਮਚ ਗਈ ਹੈ।
ਦੱਸ ਦੇਈਏ ਕਿ ਇਹ ਵਾਇਰਲ ਹੋ ਰਹੀ ਵੀਡੀਓ ਵਿਚ ਅਦਾਕਾਰ ਹੋਰ ਕੋਈ ਨਹੀਂ ਸਵਾਸਤਿਕਾ ਮੁਖਰਜੀ ਦੀ ਹੈ ਤੇ ਵਾਇਰਲ ਹੋ ਰਹੀ ਇਹ ਵੀਡੀਓ ਫਿਲਮ ਦਾ ਇਕ ਸੀਨ ਹੈ। ਇਹ ਫਿਲਮ ਸਾਲ 2024 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਲਵ ਸੈਕਸ ਔਰ ਧੋਖਾ 2’ ਹੈ। ਇਸ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ ਪਰ ਹੁਣ ਫਿਲਮ ਦਾ ਇੰਟੀਮੇਟ ਸੀਨ ਲੀਕ ਹੋਣ ਕਾਰਨ ਮੇਕਰਜ਼ ਦੇ ਵੀ ਸਾਹ ਫੁੱਲ ਗਏ ਹਨ ਤੇ ‘LSD 2’ ਬਣਾਉਣ ਵਾਲਿਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਸੈਂਸਰ ਬੋਰਡ ਦਾ ਸਾਹਮਣਾ ਕਰਨ ਤੋਂ ਬਾਅਦ, ਦਿਬਾਕਰ ਬੈਨਰਜੀ ਦੀ ਫਿਲਮ ਹੁਣ ਲੀਕ ਹੋਏ ਦ੍ਰਿਸ਼ਾਂ ਦੀ ਮੁਸੀਬਤ ਵਿੱਚੋਂ ਲੰਘ ਰਹੀ ਹੈ। ਫਿਲਮ ਬੋਲਡ ਦ੍ਰਿਸ਼ਾਂ ਨਾਲ ਭਰੀ ਹੋਈ ਹੈ, ਜਿਸ ਨੂੰ ਨਿਰਮਾਤਾਵਾਂ ਨੇ ਰਿਲੀਜ਼ ਲਈ ਸੁਰੱਖਿਅਤ ਕਰ ਲਿਆ ਹੈ ਪਰ ਇਸ ਤੋਂ ਪਹਿਲਾਂ ਹੀ ਅਦਾਕਾਰਾ ਸਵਾਸਤਿਕਾ ਮੁਖਰਜੀ ਦਾ ਇੰਟੀਮੇਟ ਸੀਨ ਇੰਟਰਨੈੱਟ ‘ਤੇ ਲੀਕ ਹੋ ਗਿਆ ਹੈ।
Leaked: #SwastikaMukherjee‘s masturbating clip from #LSD2 pic.twitter.com/AEQmOZadpB
— $@M (@SAMTHEBESTEST_) April 15, 2024
ਮੇਕਰਜ਼ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਜਾਵੇ। ‘LSD 2’ ਦੀ ਟੀਮ ਹੁਣ ਇਸ ਵੀਡੀਓ ਨੂੰ ਲੀਕ ਕਰਨ ਵਾਲੇ ਵਿਅਕਤੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਹੀ ਉਹ ਇਸ ਵੀਡੀਓ ਨੂੰ ਹਟਾ ਸਕਣਗੇ ਅਤੇ ਉਸ ਵਿਅਕਤੀ ਖਿਲਾਫ ਕਾਰਵਾਈ ਵੀ ਕਰ ਸਕਣਗੇ।
