ਪੰਜਾਬ ਵਿਚ ਕੋਰੋਨਾ ਦੇ ਕੁੱਲ ਕੇਸ 176, ਮੌਤਾਂ 12

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਜਿੱਥੇ ਇਕ ਪਾਸੇ ਪੂਰੇ ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੂਰੇ ਸੂਬੇ ਵਿਚ ਕੋਰੋਨਾ ਦੇ 176 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਹੁਣ ਤੱਕ 12 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।

Coronavirus

ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ ਬੀਤੇ ਦਿਨ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੂਬੇ ਵਿਚੋਂ ਹੁਣ ਤੱਕ 4480 ਸ਼ੱਕੀ ਮਰੀਜ਼ਾਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 176 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਦਕਿ 3858 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਉੱਥੇ ਹੀ 446 ਸ਼ੱਕੀ ਮਰੀਜ਼ਾ ਦੀ ਜਾਂਚ ਰਿਪੋਰਟ ਅਜੇ ਆਉਣੀ ਬਾਕੀ ਹੈ। 176 ਕੋਰੋਨਾ ਦੇ ਮਰੀਜ਼ਾਂ ਵਿਚੋਂ 25 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 12 ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 139 ਹੋ ਗਈ ਹੈ।

ਮੁਹਾਲੀ (ਐਸਏਐਸ ਨਗਰ)  ਕੁੱਲ ਕੇਸ-54, ਮੌਤਾਂ-2, ਠੀਕ ਹੋਏ-5

ਨਵਾਂਸ਼ਹਿਰ(ਐਸਬੀਐਸ ਨਗਰ) ਕੁੱਲ ਕੇਸ-19, ਮੌਤਾਂ-1, ਠੀਕ ਹੋਏ-13

ਪਠਾਨਕੋਟ ਕੁੱਲ ਕੇਸ-18, ਮੌਤਾਂ-1, ਠੀਕ ਹੋਏ- 0

ਜਲੰਧਰ ਕੁੱਲ ਕੇਸ-24, ਮੌਤਾਂ-1, ਠੀਕ ਹੋਏ-4

ਮਾਨਸਾ  ਕੁੱਲ ਕੇਸ-11, ਮੌਤਾਂ-0 , ਠੀਕ ਹੋਏ-0

ਅੰਮ੍ਰਿਤਸਰ ਕੁੱਲ ਕੇਸ-11, ਮੌਤਾਂ-2, ਠੀਕ ਹੋਏ-0

ਲੁਧਿਆਣਾ ਕੁੱਲ ਕੇਸ-11, ਮੌਤਾਂ-2, ਠੀਕ ਹੋਏ-1

ਹੁਸ਼ਿਆਰਪੁਰ ਕੁੱਲ ਕੇਸ-07, ਮੌਤਾਂ-1, ਠੀਕ ਹੋਏ-2

ਮੋਗਾ ਕੁੱਲ ਕੇਸ-04, ਮੌਤਾਂ-0, ਠੀਕ ਹੋਏ-0

ਰੋਪੜ ਕੁੱਲ ਕੇਸ-03, ਮੌਤਾਂ-1, ਠੀਕ ਹੋਏ-0

ਸੰਗਰੂਰ-ਕੁੱਲ ਕੇਸ-02, ਮੌਤਾਂ-0 ਠੀਕ ਹੋਏ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ 02, ਮੌਤਾਂ-0, ਠੀਕ ਹੋਏ-0

ਫਰੀਦਕੋਟ-ਕੁੱਲ ਕੇਸ-03, ਮੌਤਾਂ-0 ਠੀਕ ਹੋਏ-0

ਬਰਨਾਲਾ-ਕੁੱਲ ਕੇਸ-02, ਮੌਤਾਂ-01, ਠੀਕ ਹੋਏ-0

ਪਟਿਆਲਾ- ਕੁੱਲ ਕੇਸ-02,ਮੌਤਾਂ-0  ਠੀਕ ਹੋਏ-0

ਕਪੂਰਥਲਾ- ਕੁੱਲ ਕੇਸ-02, ਮੌਤਾਂ-0, ਠੀਕ ਹੋਏ-0

ਸ੍ਰੀ ਮੁਕਤਸਰ ਸਾਹਿਬ-ਕੁੱਲ ਕੇਸ-01, ਮੌਤਾਂ-0, ਠੀਕ ਹੋਏ-0

ਕੁੱਲ ਕੇਸ-176, ਮੌਤਾਂ-12, ਠੀਕ ਹੋਏ-25

Leave a Reply

Your email address will not be published. Required fields are marked *