ਦੁਨੀਆ ਭਰ ‘ਚ 19 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ ਕੋਰੋਨਾ ਵਾਇਰਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਦਾ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਦੇਸ਼ ਕੋਰੋਨਾ ਦਾ ਕਹਿਰ ਝੱਲ ਰਹੇ ਹਨ। ਕੋਰੋਨਾ ਵਾਇਰਸ ਵਿਸ਼ਵ ਭਰ ਦੇ 19 ਲੱਖ ਤੋਂ ਵੱਧ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਚੁੱਕਿਆ ਹੈ ਜਦਕਿ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Coronavirus

ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,925,224 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 119,702 ਤੱਕ ਪਹੁੰਚ ਗਿਆ ਹੈ ਉੱਥੇ ਹੀ 447,948 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 1,306,417 ਹੋ ਗਈ ਹੈ। ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸੱਭ ਤੋਂ ਜਿਆਦਾ ਕਹਿਰ ਸੁਪਰਪਾਵਰ ਅਮਰੀਕਾ, ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ ਅਤੇ ਜਰਮਨੀ ਵਿਚ ਮਚਾਇਆ ਹੈ। ਉੱਥੇ ਹੀ ਯੂਕੇ, ਤੁਰਕੀ ਅਤੇ ਇਸਲਾਮਿਕ ਦੇਸ਼ ਈਰਾਨ ਵੀ ਕੋਰੋਨਾ ਦੀ ਮਾਰ ਤੋਂ ਬੱਚ ਨਹੀਂ ਸਕੇ ਹਨ।

ਹੁਣ ਤੱਕ ਕਿੱਥੋਂ ਕਿੰਨੇ ਮਾਮਲੇ ਆਏ ਸਾਹਮਣੇ

ਅਮਰੀਕਾ ਕੁੱਲ ਕੇਸ-587,155, ਮੌਤਾਂ 23,644

ਸਪੇਨ ਕੁੱਲ ਕੇਸ-170,099, ਮੌਤਾਂ-17,756

ਇਟਲੀ ਕੁੱਲ ਕੇਸ-159,516, ਮੌਤਾਂ- 20,465

ਫਰਾਂਸ ਕੁੱਲ ਕੇਸ-136,779, ਮੌਤਾਂ-14,967

ਜਰਮਨੀ ਕੁੱਲ ਕੇਸ-130,072, ਮੌਤਾਂ-3,194

ਯੂਕੇ ਕੁੱਲ ਕੇਸ-88,621, ਮੌਤਾਂ-11,329

ਚੀਨ ਕੁੱਲ ਕੇਸ-82,249, ਮੌਤਾਂ-3,341

ਈਰਾਨ ਕੁੱਲ ਕੇਸ-73,303, ਮੌਤਾਂ-4,585

ਤੁਰਕੀ ਕੁੱਲ ਕੇਸ-61,049, ਮੌਤਾਂ-1,296

Leave a Reply

Your email address will not be published. Required fields are marked *