ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸ ਹੋਏ-10,889, ਮੌਤਾਂ-263

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 381 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦਾ ਫੈਲਾਅ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 381 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 10,889 ਹੋ ਗਈ ਹੈ। ਉੱਥੇ ਹੀ 271 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 2 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਨੂੰ ਲੁਧਿਆਣਾ ਤੋਂ 63, ਜਲੰਧਰ ਤੋਂ 33, ਅੰਮ੍ਰਿਤਸਰ ਤੋਂ 56, ਪਟਿਆਲਾ ਤੋਂ 69, ਸੰਗਰੂਰ ਤੋਂ 74, ਮੁਹਾਲੀ ਤੋਂ 25, ਗੁਰਦਾਸਪੁਰ ਤੋਂ 10, ਹੁਸ਼ਿਆਰਪੁਰ ਤੋਂ 2, ਤਰਨਤਾਰਨ ਤੋਂ 5, ਫਿਰੋਜ਼ਪੁਰ ਤੋਂ 2, ਫਤਿਹਗੜ੍ਹ ਸਾਹਿਬ ਤੋਂ 8, ਮੋਗਾ ਤੋਂ 8, ਬਠਿੰਡਾ ਤੋਂ 5, ਰੋਪੜ ਤੋਂ 14, ਕਪੂਰਥਲਾ ਤੋਂ 1, ਬਰਨਾਲਾ ਤੋਂ 1 ਅਤੇ ਮਾਨਸਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 70,ਜਲੰਧਰ ਵਿਚ 110, ਸੰਗਰੂਰ ਵਿਚ 3, ਮੁਹਾਲੀ ਵਿਚ 16, ਗੁਰਦਾਸਪੁਰ ਵਿਚ 8, ਪਠਾਨਕੋਟ ਵਿਚ 9, ਹੁਸ਼ਿਆਰਪੁਰ ਵਿਚ 9, ਫਿਰੋਜ਼ਪੁਰ ਵਿਚ 16, ਫਤਿਹਗੜ੍ਹ ਸਾਹਿਬ ਵਿਚ 6, ਮੋਗਾ ਵਿਚ 1, ਬਠਿੰਡਾ ਵਿਚ 7, ਮੁਕਤਸਰ ਸਾਹਿਬ ਵਿਚ 4, ਕਪੂਰਥਲਾ ਵਿਚ 1, ਫਾਜ਼ਿਲਕਾ ਵਿਚ 1, ਬਰਨਾਲਾ ਵਿਚ 3 ਅਤੇ ਮਾਨਸਾ ਵਿਚ 7 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 7389 ਹੋ ਗਈ ਹੈ। ਜਦਕਿ ਲੁਧਿਆਣਾ ਅਤੇ ਪਟਿਆਲਾ ਵਿਚ 1-1 ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 263 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 3237 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-1989, ਠੀਕ ਹੋਏ-1309, ਮੌਤਾਂ-48

ਜਲੰਧਰ – ਕੁੱਲ ਕੇਸ –1736, ਠੀਕ ਹੋਏ -1151, ਮੌਤਾਂ-33

ਅੰਮ੍ਰਿਤਸਰ- ਕੁੱਲ ਕੇਸ-1348, ਠੀਕ ਹੋਏ- 992, ਮੌਤਾਂ-64

ਪਟਿਆਲਾ-ਕੁੱਲ ਕੇਸ-1081, ਠੀਕ ਹੋਏ-421, ਮੌਤਾਂ-16

ਸੰਗਰੂਰ ਕੁੱਲ ਕੇਸ-827, ਠੀਕ ਹੋਏ-635, ਮੌਤਾਂ-22

ਮੁਹਾਲੀ – ਕੁੱਲ ਕੇਸ – 574, ਠੀਕ ਹੋਏ –384, ਮੌਤਾਂ–12

ਗੁਰਦਾਸਪੁਰ- ਕੁੱਲ ਕੇਸ-322, ਠੀਕ ਹੋਏ-288, ਮੌਤਾਂ-12

ਪਠਾਨਕੋਟ- ਕੁੱਲ ਕੇਸ-291, ਠੀਕ ਹੋਏ-245, ਮੌਤਾਂ-10

ਹੁਸ਼ਿਆਰਪੁਰ- ਕੁੱਲ ਕੇਸ-289, ਠੀਕ ਹੋਏ-199, ਮੌਤਾਂ-10

ਨਵਾਂਸ਼ਹਿਰ- ਕੁੱਲ ਕੇਸ-265, ਠੀਕ ਹੋਏ-190, ਮੌਤਾਂ-2

ਫ਼ਿਰੋਜ਼ਪੁਰ – ਕੁੱਲ ਕੇਸ-234, ਠੀਕ ਹੋਏ-117, ਮੌਤਾਂ-4

ਤਰਨਤਾਰਨ ਕੁੱਲ ਕੇਸ-234, ਠੀਕ ਹੋਏ-209, ਮੌਤਾਂ-6

ਫਤਿਹਗੜ੍ਹ ਸਾਹਿਬ- ਕੁੱਲ ਕੇਸ-225, ਠੀਕ ਹੋਏ-169, ਮੌਤਾਂ-2

ਮੋਗਾ- ਕੁੱਲ ਕੇਸ-225, ਠੀਕ ਹੋਏ-144, ਮੌਤਾਂ-5

ਫਰੀਦਕੋਟ- ਕੁੱਲ ਕੇਸ-212, ਠੀਕ ਹੋਏ-151, ਮੌਤਾਂ-0

ਬਠਿੰਡਾ- ਕੁੱਲ ਕੇਸ-199, ਠੀਕ ਹੋਏ-132, ਮੌਤਾਂ-4

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-184, ਠੀਕ ਹੋਏ-153, ਮੌਤਾਂ-1

ਰੋਪੜ- ਕੁੱਲ ਕੇਸ-177, ਠੀਕ ਹੋਏ-137, ਮੌਤਾਂ-1

ਕਪੂਰਥਲਾ-ਕੁੱਲ ਕੇਸ-158, ਠੀਕ ਹੋਏ-122, ਮੌਤਾਂ-8

ਫਾਜ਼ਿਲਕਾ ਕੁੱਲ ਕੇਸ-154, ਠੀਕ ਹੋਏ-109, ਮੌਤਾਂ-1

ਬਰਨਾਲਾ ਕੁੱਲ ਕੇਸ-84, ਠੀਕ ਹੋਏ-70, ਮੌਤਾਂ-2

ਮਾਨਸਾ- ਕੁੱਲ ਕੇਸ-81, ਠੀਕ ਹੋਏ-62, ਮੌਤਾਂ-0

ਕੁੱਲ ਕੇਸ 10,889, ਠੀਕ ਹੋਏ 7389, ਮੌਤਾਂ 263

 

Leave a Reply

Your email address will not be published. Required fields are marked *