ਚੰਡੀਗੜ੍ਹ: ਲਖੀਮਪੁਰ ਹਿੰਸਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਟਰਨੈੱਟ ਸੇਵਾਵਾਂ ਖੁੱਲਦੇ ਸਾਰ ਹੀ ਲਖੀਮਪੁਰ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਸਾਫ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਕਿਸੇ ਗ੍ਰਿਫਤਾਰੀ ਤੋਂ ਪਹਿਲਾਂ ਗੋਲੀ ਚੱਲਣ ਦੇ ਸਬੂਤਾਂ ਬਾਰੇ ਜਾਂਚ ਕਰ ਰਹੀ ਸੀ।
ਤੁਸੀਂ ਵੀ ਦੇਸ਼ੋ ਪੂਰੀ ਵੀਡੀਓ



