ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਨੂੰ ਲੈ ਕੇ ਲਿਆ ਵੱਡਾ ਫੈਸਲਾ

ਚੰਡੀਗੜ੍ਹ (ਇੰਟ.)- ਮੁਖ ਮੰਤਰੀ ਪੰਜਾਬ ਵਲੋਂ 26 ਜੁਲਾਈ ਤੋਂ ਪੰਜਾਬ ਵਿਚ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਸ ਦੇ…

ਚੰਡੀਗੜ੍ਹ (ਇੰਟ.)- ਮੁਖ ਮੰਤਰੀ ਪੰਜਾਬ ਵਲੋਂ 26 ਜੁਲਾਈ ਤੋਂ ਪੰਜਾਬ ਵਿਚ 10ਵੀਂ 11ਵੀਂ ਅਤੇ 12ਵੀਂ ਜਮਾਤ ਦੇ ਸਕੂਲ ਖੋਲ੍ਹਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਰਹਿੰਦੀ ਹੈ ਤਾਂ 2 ਅਗਸਤ ਤੋਂ ਸਕੂਲਾਂ ਵਿਚ ਹੋਰ ਕਲਾਸਾਂ ਵੀਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਅਜਿਹਾ ਫੈਸਲਾ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਘੱਟ ਰਹੇ ਕੇਸਾਂ ਨੂੰ ਲੈ ਕੇ ਕੀਤਾ ਗਿਆ ਹੈ।

Punjab Board PSEB 10th, 8th Result 2021 Declared: How to check marks on  www.pseb.ac.in, Indiaresults.com

Read this- ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ ‘ਤੇ ਬੋਲੇ ਜਸਟਿਨ ਟਰੂਡੋ
ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਜਿੱਥੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਮਾ-ਪਿਓ ਦੀ ਚਿੰਤਾ ਦੂਰ ਹੋਵੇਗੀ ਉਥੇ ਹੀ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਵੀ ਚਿੰਤਾ ਦੂਰ ਹੋਵੇਗੀ ਕਿਉਂਕਿ ਉਹ ਲੰਬੇ ਸਮੇਂ ਤੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ, ਜਿਸ ਕਾਰਨ ਕਈ ਬੱਚਿਆਂ ਦੀ ਨਜ਼ਰ ਘੱਟ ਗਈ ਹੈ ਕਿਉਂਕਿ ਉਨ੍ਹਾਂ ਨੂੰ ਲਗਾਤਾਰ ਸਕ੍ਰੀਨ ਅੱਗੇ ਕਈ-ਕਈ ਘੰਟੇ ਬੈਠਣਾ ਪੈ ਰਿਹਾ ਸੀ।

Schools for Class 10, 11, 12 in Punjab to open from July 26 as CM @capt_amarinder announces more #COVID19 relaxations, allows 150 indoors & 300 outdoors, with limit of 50% capacity. Indicates commencement of other classes in schools from Aug 2 if situation stays under control. pic.twitter.com/3uu8TbmNZW

Leave a Reply

Your email address will not be published. Required fields are marked *