ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 1 ਕਰੋੜ 11 ਲੱਖ ਤੋਂ ਪਾਰ, ਜਾਣੋ ਕੀ ਹੈ ਵਿਸ਼ਵ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 11 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 29 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 63 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ  ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 11,191,810 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 529,127 ਹੋ ਗਈ ਹੈ। ਉੱਥੇ ਹੀ ਹੁਣ ਤੱਕ 6,330,816 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 4,331,867 ਰਹਿ ਗਈ ਹੈ। ਕੋਰੋਨਾ ਦਾ ਮਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਝੱਲ ਰਿਹਾ ਹੈ। ਇੱਥੇ ਹੁਣ ਤੱਕ 2,890,588 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 132,101 ਜਾਨਾਂ ਜਾ ਚੁੱਕੀਆਂ ਹਨ। ਜਦਕਿ 1,235,488 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,543,341, ਮੌਤਾਂ-63,254

ਰੂਸ – ਕੁੱਲ ਕੇਸ-667,883, ਮੌਤਾਂ-9,859

ਭਾਰਤ- ਕੁੱਲ ਕੇਸ –649,889, ਮੌਤਾਂ-18,669

ਸਪੇਨ- ਕੁੱਲ ਕੇਸ – 297,625, ਮੌਤਾਂ- 28,385

ਪੇਰੂ–ਕੁੱਲ ਕੇਸ- 295,599, ਮੌਤਾਂ-10,226

ਚਿਲੀ-ਕੁੱਲ ਕੇਸ-288,089, ਮੌਤਾਂ-6,051

ਯੂਕੇ- ਕੁੱਲ ਕੇਸ -284,276, ਮੌਤਾਂ-44,131

ਮੈਕਸੀਕੋ-ਕੁੱਲ ਕੇਸ- 245,251, ਮੌਤਾਂ-29,843

ਇਟਲੀ– ਕੁੱਲ ਕੇਸ – 241,184, ਮੌਤਾਂ- 34,843

ਈਰਾਨ – ਕੁੱਲ ਕੇਸ -235,429, ਮੌਤਾਂ-11,260

ਪਾਕਿਸਤਾਨ-ਕੁੱਲ ਕੇਸ-221,896, ਮੌਤਾਂ-4,451

ਤੁਰਕੀ- ਕੁੱਲ ਕੇਸ- 203,456, ਮੌਤਾਂ-5,186

ਸਾਊਦੀ ਅਰਬ- ਕੁੱਲ ਕੇਸ- 201,801, ਮੌਤਾਂ-1,802

ਜਰਮਨੀ- ਕੁੱਲ ਕੇਸ -197,000, ਮੌਤਾਂ-9,073

ਸਾਊਥ ਅਫਰੀਕਾ-ਕੁੱਲ ਕੇਸ-177,124, ਮੌਤਾਂ-2,952

ਫਰਾਂਸ- ਕੁੱਲ ਕੇਸ- 166,960, ਮੌਤਾਂ-29,893

ਬੰਗਲਾਦੇਸ਼-ਕੁੱਲ ਕੇਸ-156,391, ਮੌਤਾਂ-1,968

ਕੋਲੰਬੀਆ-ਕੁੱਲ ਕੇਸ-109,505, ਮੌਤਾਂ-3,777

ਕਨੇਡਾ-  ਕੁੱਲ ਕੇਸ- 105,091, ਮੌਤਾਂ-8,663

ਕਤਰ-ਕੁੱਲ ਕੇਸ-98,653, ਮੌਤਾਂ-121

ਚੀਨ- ਕੁੱਲ ਕੇਸ – 83,545, ਮੌਤਾਂ-4,634

ਅਰਜਨਟੀਨਾ-ਕੁੱਲ ਕੇਸ-72,786, ਮੌਤਾਂ-1,437

ਮਿਸਰ- ਕੁੱਲ ਕੇਸ – 72,711, ਮੌਤਾਂ-3,201

ਸਵੀਡਨ-ਕੁੱਲ ਕੇਸ-71,711, ਮੌਤਾਂ-5,420

Leave a Reply

Your email address will not be published. Required fields are marked *