ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਆਪਣਾ ਪ੍ਰਕੋਪ ਵਿਖਾ ਰਿਹਾ ਹੈ। ਦੇਸ਼ ਵਿਚ ਹਰ ਦਿਨ ਰਿਕਾਰਡ ਤੋੜ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ ਸਾਢੇ ਛੇ ਲੱਖ ਦੇ ਕਰੀਬ ਪਹੁੰਚ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਵੀ ਸਾਢੇ 18 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 3 ਲੱਖ 94 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports 442 deaths and highest single-day spike of 22,771 new #COVID19 cases in the last 24 hours. Positive cases stand at 648315 including 235433 active cases, 394227 cured/discharged/migrated & 18655 deaths: Ministry of Health & Family Welfare pic.twitter.com/qe3Dz7acHo
— ANI (@ANI) July 4, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 22,771 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 442 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 648,315 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 18,655 ਤੱਕ ਪਹੁੰਚਿਆ ਹੋ ਗਿਆ ਹੈ। ਉੱਥੇ ਹੀ ਹੁਣ ਤੱਕ 394,227 ਕੋਰੋਨਾ ਦੀ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 235,433 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 116, ਠੀਕ ਹੋਏ -54, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-16934, ਠੀਕ ਹੋਏ-7632, ਮੌਤਾਂ-206
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-252, ਠੀਕ ਹੋਏ-75, ਮੌਤਾਂ-1
ਅਸਾਮ- ਕੁੱਲ ਕੇਸ-9673, ਠੀਕ ਹੋਏ-6349, ਮੌਤਾਂ-14
ਬਿਹਾਰ- ਕੁੱਲ ਕੇਸ-10954, ਠੀਕ ਹੋਏ-8214, ਮੌਤਾਂ-80
ਚੰਡੀਗੜ੍ਹ-ਕੁੱਲ ਕੇਸ-457, ਠੀਕ ਹੋਏ-393, ਮੌਤਾਂ-6
ਛੱਤੀਸਗੜ੍ਹ – ਕੁੱਲ ਕੇਸ – 3065, ਠੀਕ ਹੋਏ–2437, ਮੌਤਾਂ –14
ਦਾਦਰਾ ਨਗਰ ਹਵੇਲੀ- ਕੁੱਲ ਕੇਸ-257, ਠੀਕ ਹੋਏ-96, ਮੌਤਾਂ-0
ਦਿੱਲੀ- ਕੁੱਲ ਕੇਸ-94695, ਠੀਕ ਹੋਏ-65624, ਮੌਤਾਂ-2923
ਗੋਆ- ਕੁੱਲ ਕੇਸ-1482, ਠੀਕ ਹੋਏ-734, ਮੌਤਾਂ-4
ਗੁਜਰਾਤ- ਕੁੱਲ ਕੇਸ-34600, ਠੀਕ ਹੋਏ-24933 ਮੌਤਾਂ-1904
ਹਰਿਆਣਾ- ਕੁੱਲ ਕੇਸ-16003, ਠੀਕ ਹੋਏ-11691, ਮੌਤਾਂ-255
ਹਿਮਾਚਲ ਪ੍ਰਦੇਸ਼- ਕੁੱਲ ਕੇਸ-1033, ਠੀਕ ਹੋਏ-667, ਮੌਤਾਂ-10
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-8019, ਠੀਕ ਹੋਏ-5075, ਮੌਤਾਂ-119
ਝਾਰਖੰਡ – ਕੁੱਲ ਕੇਸ-2695, ਠੀਕ ਹੋਏ-2001, ਮੌਤਾਂ-15
ਕਰਨਾਟਕ- ਕੁੱਲ ਕੇਸ-19710, ਠੀਕ ਹੋਏ-8805, ਮੌਤਾਂ-293
ਕੇਰਲ- ਕੁੱਲ ਕੇਸ-4964 ਠੀਕ ਹੋਏ-2841, ਮੌਤਾਂ-25
ਲੱਦਾਖ-ਕੁੱਲ ਕੇਸ-1001, ਠੀਕ ਹੋਏ-777, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-14297, ਠੀਕ ਹੋਏ-11049, ਮੌਤਾਂ-593
ਮਹਾਰਾਸ਼ਟਰ- ਕੁੱਲ ਕੇਸ-192990, ਠੀਕ ਹੋਏ-104687, ਮੌਤਾਂ-8376
ਮਨੀਪੁਰ- ਕੁੱਲ ਕੇਸ-1316, ਠੀਕ ਹੋਏ-639, ਮੌਤਾਂ-0
ਮੇਘਾਲਿਆ- ਕੁੱਲ ਕੇਸ-62, ਠੀਕ ਹੋਏ-43, ਮੌਤਾਂ-1
ਮਿਜ਼ੋਰਮ- ਕੁੱਲ ਕੇਸ-162, ਠੀਕ ਹੋਏ-126, ਮੌਤਾਂ-0
ਨਾਗਾਲੈਂਡ- ਕੁੱਲ ਕੇਸ-539, ਠੀਕ ਹੋਏ-228, ਮੌਤਾਂ-0
ਉੜੀਸਾ- ਕੁੱਲ ਕੇਸ-8106, ਠੀਕ ਹੋਏ-5705, ਮੌਤਾਂ-29
ਪਡੂਚੇਰੀ- ਕੁੱਲ ਕੇਸ-802, ਠੀਕ ਹੋਏ-331, ਮੌਤਾਂ-12
ਪੰਜਾਬ – ਕੁੱਲ ਕੇਸ-5937, ਠੀਕ ਹੋਏ-4266, ਮੌਤਾਂ-157
ਰਾਜਸਥਾਨ- ਕੁੱਲ ਕੇਸ-19052, ਠੀਕ ਹੋਏ-15281 ਮੌਤਾਂ-440
ਸਿੱਕਮ- ਕੁੱਲ ਕੇਸ-102, ਠੀਕ ਹੋਏ-53, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-102721, ਠੀਕ ਹੋਏ-58378, ਮੌਤਾਂ-1385
ਤੇਲੰਗਾਨਾ-ਕੁੱਲ ਕੇਸ 20462, ਠੀਕ ਹੋਏ-10195, ਮੌਤਾਂ-283
ਤਿਰਪੁਰਾ-ਕੁੱਲ ਕੇਸ-1525,ਠੀਕ ਹੋਏ-1199,ਮੌਤਾਂ-1
ਉੱਤਰਾਖੰਡ-ਕੁੱਲ ਕੇਸ-3048,ਠੀਕ ਹੋਏ-2481, ਮੌਤਾਂ-42
ਉੱਤਰ ਪ੍ਰਦੇਸ਼-ਕੁੱਲ ਕੇਸ- 25797,ਠੀਕ ਹੋਏ-17597,ਮੌਤਾਂ-749
ਪੱਛਮੀ ਬੰਗਾਲ-ਕੁੱਲ ਕੇਸ-20488, ਠੀਕ ਹੋਏ-13571,ਮੌਤਾਂ-717
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-4999
