ਪੰਜਾਬ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਹੋਈ 2342, ਮੌਤਾਂ-46

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ 41 ਨਵੇਂ ਕੋਰੋਨਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਭਾਰਤ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਖਤਰਨਾਕ ਰੂਪ ਵਿਖਾ ਰਿਹਾ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ 41 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 2342 ਹੋ ਗਈ ਹੈ। ਉੱਥੇ ਹੀ 17 ਹੋਰ ਕੋਰੋਨਾ ਦੇ ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋਏ ਹਨ ਜਦਕਿ 2 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ  ਜਾਰੀ ਕੀਤੇ ਅੰਕੜਿਆਂ ਅਨੁਸਾਰ ਨਵਾਂਸ਼ਹਿਰ, ਪਟਿਆਲਾ, ਫਤਿਹਗੜ੍ਹ ਸਾਹਿਬ, ਫਰੀਦਕੋਟ ਤੋਂ 1-1, ਅੰਮ੍ਰਿਤਸਰ ਤੋਂ 2, ਲੁਧਿਆਣਾ ਤੋਂ 4, ਸੰਗਰੂਰ ਤੋਂ 6, ਜਲੰਧਰ ਤੋਂ 11, ਮੋਗਾ ਤੋਂ 2, ਕਪੂਰਥਲਾ ਤੋਂ 2, ਗੁਰਦਾਸਪੁਰ ਤੋਂ 2 ਅਤੇ ਪਠਾਨਕੋਟ ਤੋਂ 8 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਹੁਸ਼ਿਆਰਪੁਰ ਵਿਚ 12 ਅਤੇ ਗੁਰਦਾਸਪੁਰ ਵਿਚ 5 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋਏ ਹਨ ਜਿਸ ਨਾਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵੱਧ ਕੇ 2017 ਹੋ ਗਈ ਹੈ। ਜਦਕਿ ਪਠਾਨਕੋਟ ਅਤੇ ਲੁਧਿਆਣਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ ਵੱਧ ਕੇ 46 ਹੋ ਗਿਆ ਹੈ ਜਿਸ ਕਾਰਨ ਸੂਬੇ ਵਿਚ ਐਕਟਿਵ ਮਾਮਲੇ 279 ਹੋ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-388, ਠੀਕ ਹੋਏ- 310, ਮੌਤਾਂ-7

ਜਲੰਧਰ – ਕੁੱਲ ਕੇਸ – 256, ਠੀਕ ਹੋਏ -209, ਮੌਤਾਂ-7

ਲੁਧਿਆਣਾ- ਕੁੱਲ ਕੇਸ-200, ਠੀਕ ਹੋਏ-151, ਮੌਤਾਂ-9

ਤਰਨਤਾਰਨ ਕੁੱਲ ਕੇਸ-157, ਠੀਕ ਹੋਏ-153, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-140, ਠੀਕ ਹੋਏ-131, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-130, ਠੀਕ ਹੋਏ-112, ਮੌਤਾਂ-5

ਪਟਿਆਲਾ-ਕੁੱਲ ਕੇਸ-123, ਠੀਕ ਹੋਏ-106, ਮੌਤਾਂ-2

ਮੁਹਾਲੀ – ਕੁੱਲ ਕੇਸ – 113, ਠੀਕ ਹੋਏ – 100, ਮੌਤਾਂ –3

ਨਵਾਂਸ਼ਹਿਰ- ਕੁੱਲ ਕੇਸ-104, ਠੀਕ ਹੋਏ-100, ਮੌਤਾਂ-1

ਸੰਗਰੂਰ ਕੁੱਲ ਕੇਸ-102, ਠੀਕ ਹੋਏ-91, ਮੌਤਾਂ-0

ਰੋਪੜ- ਕੁੱਲ ਕੇਸ-70, ਠੀਕ ਹੋਏ-59, ਮੌਤਾਂ-1

ਪਠਾਨਕੋਟ- ਕੁੱਲ ਕੇਸ-69, ਠੀਕ ਹੋਏ-37, ਮੌਤਾਂ-3

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-66, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-64, ਠੀਕ ਹੋਏ-57, ਮੌਤਾਂ-0

ਮੋਗਾ- ਕੁੱਲ ਕੇਸ-64, ਠੀਕ ਹੋਏ-59, ਮੌਤਾਂ-0

ਫਰੀਦਕੋਟ- ਕੁੱਲ ਕੇਸ-63, ਠੀਕ ਹੋਏ-61, ਮੌਤਾਂ-0

ਬਠਿੰਡਾ- ਕੁੱਲ ਕੇਸ-49 ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-42, ਮੌਤਾਂ-0

ਕਪੂਰਥਲਾ-ਕੁੱਲ ਕੇਸ-38, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-24, ਠੀਕ ਹੋਏ-20, ਮੌਤਾਂ-1

ਕੁੱਲ ਕੇਸ 2342, ਠੀਕ ਹੋਏ 2017, ਮੌਤਾਂ 46

 

Leave a Reply

Your email address will not be published. Required fields are marked *