ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 77 ਲੱਖ ਤੋਂ ਪਾਰ, ਜਾਣੋ ਵੱਖ-ਵੱਖ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਆਪਣਾ ਕਹਿਰ ਵਿਖਾ ਰਹੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਮਾਮਲੇ 77 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੇ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 4 ਲੱਖ 28 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 39 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 7,732,952 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 428,248 ਹੋ ਗਈ ਹੈ। ਜਦਕਿ ਹੁਣ ਤੱਕ 3,956,299 ਕੋਰੋਨਾ ਦੇ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 3,348,405 ਹੋ ਗਈ ਹੈ। ਕੋਰੋਨਾ ਦਾ ਪ੍ਰਕੋਪ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਵਿਚ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਹੁਣ ਤੱਕ 2,116,922 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 116,825 ਜਾਨਾਂ ਜਾ ਚੁੱਕੀਆਂ ਹਨ। ਜਦਕਿ 841,934 ਮਰੀਜ਼ ਠੀਕ ਵੀ ਹੋ ਚੁੱਕੇ ਹਨ।ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 829,902, ਮੌਤਾਂ-41,901

ਰੂਸ – ਕੁੱਲ ਕੇਸ-511,423, ਮੌਤਾਂ-6,715

ਭਾਰਤ- ਕੁੱਲ ਕੇਸ – 309,603, ਮੌਤਾਂ-8,890

ਯੂਕੇ- ਕੁੱਲ ਕੇਸ -292,950, ਮੌਤਾਂ-41,481

ਸਪੇਨ- ਕੁੱਲ ਕੇਸ – 290,289, ਮੌਤਾਂ- 27,136

ਇਟਲੀ – ਕੁੱਲ ਕੇਸ – 236,305, ਮੌਤਾਂ- 34,223

ਪੇਰੂ–ਕੁੱਲ ਕੇਸ- 220,749, ਮੌਤਾਂ-6,308

ਜਰਮਨੀ- ਕੁੱਲ ਕੇਸ -187,251 ਮੌਤਾਂ-8,863

ਈਰਾਨ – ਕੁੱਲ ਕੇਸ -182,525, ਮੌਤਾਂ-8,659

ਤੁਰਕੀ- ਕੁੱਲ ਕੇਸ- 175,218, ਮੌਤਾਂ-4,778

ਫਰਾਂਸ- ਕੁੱਲ ਕੇਸ- 156,287, ਮੌਤਾਂ-29,374

ਚਿਲੀ-ਕੁੱਲ ਕੇਸ-160,846, ਮੌਤਾਂ-2,870

ਮੈਕਸੀਕੋ-ਕੁੱਲ ਕੇਸ- 139,196, ਮੌਤਾਂ-16,448

ਪਾਕਿਸਤਾਨ-ਕੁੱਲ ਕੇਸ-125,933, ਮੌਤਾਂ-2,463

ਸਾਊਦੀ ਅਰਬ- ਕੁੱਲ ਕੇਸ- 119,942, ਮੌਤਾਂ-893

ਕਨੇਡਾ-  ਕੁੱਲ ਕੇਸ- 97,943, ਮੌਤਾਂ-8,049

ਚੀਨ- ਕੁੱਲ ਕੇਸ – 83,075, ਮੌਤਾਂ-4,634

ਬੰਗਲਾਦੇਸ਼-ਕੁੱਲ ਕੇਸ-81,523, ਮੌਤਾਂ-1,095

ਕਤਰ-ਕੁੱਲ ਕੇਸ-76,588, ਮੌਤਾਂ-70

ਸਾਊਥ ਅਫਰੀਕਾ-ਕੁੱਲ ਕੇਸ-61,927, ਮੌਤਾਂ-1,354

ਬੈਲਜ਼ੀਅਮ-ਕੁੱਲ ਕੇਸ- 59,819, ਮੌਤਾਂ-9,646

Leave a Reply

Your email address will not be published. Required fields are marked *