ਪੁਲਿਸ ਹਿਰਾਸਤ ’ਚ ਨੌਜਵਾਨ ਦੇ ਗਾਇਬ ਹੋਣ ਦਾ ਮਾਮਲਾ, ਮਕਸੂਦਾਂ ਥਾਣੇ ਦੇ ਬਾਹਰ ਲੋਕਾਂ ਨੇ ਜੰਮਕੇ ਕੀਤਾ ਹੰਗਾਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਦੇਰ ਸ਼ਾਮ ਜਲੰਧਰ ਦੇ ਮਕਸੂਦਾਂ ਥਾਣੇ ਦੇ ਬਾਹਰ ਜੰਮਕੇ ਹੰਗਾਮਾ ਹੋਇਆ | ਦਰਅਸਲ ਪੁਲਿਸ ਰਾਜੂ ਨਾਮਕ ਇਕ ਵਿਅਕਤੀ ਨੂੰ ਨੰਗਲ ਸਲੇਮਪੁਰ ਪਿੰਡ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੀ ਦੇਰ ਸ਼ਾਮ ਜਲੰਧਰ ਦੇ ਮਕਸੂਦਾਂ ਥਾਣੇ ਦੇ ਬਾਹਰ ਜੰਮਕੇ ਹੰਗਾਮਾ ਹੋਇਆ | ਦਰਅਸਲ ਪੁਲਿਸ ਰਾਜੂ ਨਾਮਕ ਇਕ ਵਿਅਕਤੀ ਨੂੰ ਨੰਗਲ ਸਲੇਮਪੁਰ ਪਿੰਡ ਤੋਂ ਐਨਡੀਪੀਐਸ ਦੇ ਇਕ ਮਾਮਲੇ ‘ਚ ਜਾਂਚ ਲਈ ਲੈ ਕੇ ਆਈ ਸੀ।

ਜਦੋਂ ਸ਼ਾਮ ਨੂੰ ਰਾਜੂ ਨੂੰ ਪਿੰਡ ਵਾਸੀ ਉਸਨੂ ਥਾਣੇ ਚੋਂ ਲੈਣ ਗਏ ਤਾਂ ਪੁਲਿਸ ਨੇ ਪਿੰਡ ਵਾਸੀਆਂ ਦੇ ਸਾਇਨ ਕਰਵਾਉਣ ਤੋਂ ਬਾਅਦ ਪੁਲਿਸ ਨੇ ਰਾਜੂ ਨੂੰ ਗਾਇਬ ਦੱਸਿਆ।ਜਿਸਦੇ ਚਲਦਿਆਂ ਰਾਜੂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਤੇ ਉਸ ਤੇ ਤਸ਼ੱਦਦ ਕਰਕੇ ਮਾਰ ਦੇਣ ਦੇ ਦੋਸ਼ ਲਾਉਦਿਆਂ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ।

Watch Video

Leave a Reply

Your email address will not be published. Required fields are marked *